ਹਮਾਰੀ ਤਾਰੀਫ਼ ਕਰੋ ਜਾਂ ਬਦਨਾਮ ਕਰੋ। ਜਿਸਨੇ ਜੋ ਕਰਨਾ ਹੈ ਸ਼ਰੇਆਮ ਕਰੋ।
ਮੰਨਿਆਂ K ਬਿਲੌ 100 ਵਿੱਚੋ 99 ਮੁੰਡੇ ਮਰਦੇ ਤੇਰੇ ‘ਤੇ . . BUT ਮੈ ਉਹ A ਜਿਹੜਾ 100 ਵਿੱਚੋ 1 Continue Reading..
ਜੇ ਤੂੰ ਉੱਡਦੇ ਪਰਿੰਦੇ ਥੱਲੇ ਤਾਰਦਾ ਯਾਰ ਵੀ ਸ਼ਿਕਾਰੀ ਅੱਗੋਂ ਪੱਕੇ ਭਾਲ ਦੇ
ਉਹ ਮਿੱਤਰਾਂ ਦੇ ਪਿਆਰ ਨੇ ਸੀ ਪੱਟਤੀ.. ਮਾਪੇ ਕਹਿੰਦੇ ਕੁੜੀ ਸਾਡੀ ਟੂਣਾ ਟੱਪਗੀ
ਬਰੂਦ ਢੱਬਾਂ ਵਿੱਚ ਨਹੀ.. ਸੋਚ ਤੇ ਕਲਮ ਵਿੱਚ ਹੋਣਾ ਚਾਹਿਦਾ..
ਬੋਲ ਪੁਗਾਉਣਾਂ ….. ਗੱਲ ਪਚਾਉਣਾ ….. ਦੋਸਤੀ ਨਿਭਾਉਣੀ ….. ਤੇ….. ਸਰਦਾਰ ….. ਅਖਵਾਉਣਾਂ ….. ਜਣੇਂ – ਖਣੇਂ ਦੇ ਵੱਸ ਦੀ Continue Reading..
ਸ਼ਰਮਾ ਸਾਬ Miss ਯੂ ਲਿੱਖੇਗੀ ਤੂੰ ਵੀ Chat-An ਤੇ..
ਦਿਲਾਂ ਦੇ ਅਮੀਰ ਆ ਪ੍ਰਧਾਨ ਘਰ ਪਾਵੇ ਛੋਟੇ ਆ
ਐਟੀਟੀਉਡ ਤਾਂ ਮੈਨੂੰ ਬੌਸ ਦਾ ਵੀ ਚੰਗਾ ਨੀ ਲੱਗਦਾ, ਤੂੰ ਕਿਹੜੇ FIELD ਦੀ CARROT ਆਂ।
Your email address will not be published. Required fields are marked *
Comment *
Name *
Email *