ਦੋਗਲਾ ਬੰਦਾ ਪਤੰਗ ਵਰਗਾ ਹੁੰਦਾ ਜਿਸਦੇ ਕੋਲ ਜਾਵੇ ਉਸਦਾ ਹੀ ਹੋ ਜਾਦਾ
ਜੇ ਛਡ ਚਲਿਆ ਏ ਤੇ ਚੁੱਪ ਕਰਕੇ ਚਲਾ ਜਾਂਵੀ, ਤੇਰਾ ਆਖਰੀ ਸ਼ਬਦ “ਅਲਵਿਦਾ ” ਮੇਰੇ ਤੋਂ ਨਹੀ ਜਰ ਹੋਣਾ |
ਕਰਦਾ ਨਹੀ ਦਿਲ ਸਿਕਾਇਤ ਕਰਨ ਨੂੰ.. ਕਹਿਣਾ ਤਾਂ ਤੈਨੂੰ ਚਾਹੁੰਦੇ ਹਾਂ ਕਿ ਤੂੰ ਹੁਣ ਉਹ ਨਹੀ ਰਿਹਾ
गंदगी सोच और जहन की ही होती है वरना अंगों की बनावट तो बहन की भी होती है!!
ਦੀਪ ਸਿੱਧੂ ਮਗਰੋਂ ਜਾਂ ਤਾਂ ਨੌਜਵਾਨ ਸੋ ਜਾਣਗੇ ਜਾਂ ਫਿਰ ਜਾਗ ਜਾਣਗੇ
ਲਫ਼ਜ਼ਾਂ ਦੀ ਕਮੀ ਨਹੀ ਹੁੰਦੀ ਪਿਆਰ ਨੂੰ ਬਿਆਨ ਕਰਨ ਲਈ, .. ਪਰ ਅੱਖਾਂ ਨਾਲ ਬਿਆਨ ਕੀਤੇ ਪਿਆਰ ਦਾ ਅਹਿਸਾਸ ਈ Continue Reading..
ਤੂੰ ਇਧਰ-ਉਧਰ ਕੀ ਬਾਤ ਨਾ ਕਰ, ਯੇਹ ਬਤਾ ਕਾਫ਼ਲਾ ਕਿਉਂ ਲੁਟਾ? ਹਮੇ ਰਾਹਜ਼ਨੋਂ ਸੇ ਗ਼ਰਜ਼ ਨਹੀਂ, ਤੇਰੀ ਰਾਹਬਰੀ ਕਾ ਸਵਾਲ Continue Reading..
ਉਹ ਪੱਥਰ ਕਿੱਥੋਂ ਮਿਲੂਗਾ ਦੋਸਤੋ , ਜੀਹਨੂੰ ਲੋਕ ਦਿਲ ਤੇ ਰੱਖਕੇ ਇੱਕ ਦੂਜੇ ਨੂੰ ਭੁੱਲ ਜਾਂਦੇ ਆ॥
ਮੈਨੂੰ ਲੱਗਦਾ ਸੀ ਕੇ ਮੈਨੂੰ ਕੋੲੀ ਬਰਬਾਦ ਨਹੀ ਕਰ ਸਕਦਾ ੳੁਸ ਪਰਮਾਤਮਾ ਤੋ ਬਿਨਾ ਪਰ ਤੇਰੇ ਪਿਅਾਰ ਨੇ ਮੇਰਾ ੲਿਹ Continue Reading..
Your email address will not be published. Required fields are marked *
Comment *
Name *
Email *