ਕੁੜੀ ਮੰਗਦੀ ਕਲੀਨ ਸ਼ੇਵ ਵਰ ਅੱਜ ਦੀ* *ਸਰਦਾਰਨੀ ਕਹਾਉਣ ਦਾ ਨਾ ਮੁੱਲ ਜਾਣਦੀ।*
ਰੱਬ ਦੀ ਰਜਾ ਵਿੱਚ ਰਹਿਣਾ ਸਿੱਖਿਆਂ ਕੀਤਾ ਕਿਸੇ ਗੱਲ ਦਾ ਗਰੂਰ ਕੋਈ ਨਾ
ਟੋਪੀ ਨਾਲ ਨਹੀਂ ਪੱਗ ਨਾਲ ਹੁੰਦੀ ਸਰਦਾਰੀ ਮਿਤਰੋ
ਜਿਹਨੂੰ ਚੰਗੇ ਲਗਦੇ ਆ, ਗੱਲ ਬਾਤ ਕਰਕੇ ਦੇਖ ਲੋ,, ਜਿਹਨੂੰ ਭੁਲੇਖਾ ਆ, ਮੁਲਾਕਾਤ ਕਰਕੇ ਦੇਖ ਲੋ…..!!
ਜਿੱਤ ਲਿਆ ਕਿਲਾ ਓਹਨਾਂ ਦਿੱਲੀ ਦਾ ਮਿੱਤਰੋ, ਇੱਜਤਾਂ ਦੇ Matter Close ਕਰਤੇ। ਕਿਸਾਨ ਵੀਰਾਂ ਨੂੰ Dedicate।
Attitude ta bachpan to e Sade vich bot ae Jad paida hoe c 2 saal ghrdeya nu ni bulaya
ਚਾਰਾ ਛੀਲੜਾ ਤੇ ਪੱਲਦੇ ਜੋ ਹੋਣੇ ਹੋਰ ਨੀ ਸਾਡੇ ਕੁੜਤੇ ਨੂੰ ਵੱਟ ਤਾਵੀ ਪੂਰੀ ਟੋਹਰ ਨੀ..
ਹਾਲੇ ਮਿਹਨਤਾ ਤੇ ਚਲਦਾ ਏ ਜੋਰ ਬਲਿੱਆ,, ਜਦੋਂ ਆ ਗਿਆ ਵਕਤ ਕਰੀਂ ਗੌਰ ਬਲਿੱਆ.. ਪੱਟ ਨੀ ਹੌਣੇ ਝੰਡੇ ਜਿਥੇ ਗੱਡ Continue Reading..
TREND ਨਾਲ ਤਾਂ ਦੁਨੀਆਂ ਚਲਦੀ ਹੋਊ… ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…
Your email address will not be published. Required fields are marked *
Comment *
Name *
Email *