ਡੂੰਘੀਆ ਜੜਾਂ ਦਾ ਰੁੱਖ ਆ ਕੋਈ ਕੰਧ ਤੇ ਓੁਗਿਆ ਪਿੱਪਲ ਨੀ
ਹੋ ਸਾਨੂੰ ਮਾਣ ਪੰਜਾਬ ਦੀ ਮਿੱਟੀ ਦਾ ਅਸੀਂ ਆਪ ਭਾਵੇਂ ਪਰਵਾਸੀ ਆ …! ਹੋ ਜਿੱਥੇ ਓੂਧਮ ਸਿੰਘ ਸਰਦਾਰ ਨੇ ਜਨਮ Continue Reading..
ਥੋੜਾ ਸਬਰ ਰੱਖ ਮਿੱਤਰਾ ਮੇਰੀ ਟਾਈਮ ਤੇ ਨਹੀਂ ਟਾਈਮ ਦੀ ਮੇਰੀ ਤੇ ਅੱਖ ਮਿੱਤਰਾ
ਆਪਣੇ ਆਪ ਨੂੰ ਇੰਨਾ ਚੰਗਾ ਬਣਾਉ ਕੀ shadi . com ਵਾਲੇ ਆਪ ਰਿਸਤੇ ਲੈ ਕੇ ਆਉਣ
ਜੇ ਸਾਨੂੰ ਨਫ਼ਰਤ ਕਰਨ ਵਾਲੇ 2-4 ਨੇ… ਤਾਂ ਸਾਨੂੰ ਪਿਆਰ ਕਰਨ ਵਾਲੇ ਵੀ ਹਜਾਰਾਂ ਨੇ.
ਸ਼ੌਕੀਨੀ ਪੱਖੋਂ ਸਿਰੇ ਆ ਰਿਪੋਰਟ ਬੱਲੀਏ, ਗਰੂਰ ਬਾਜੀਆ ਤੋਂ ਰਹਿੰਦਾ ਦੂਰ ਗੱਭਰੂ, ਆਪਣੇ ਗਰੁੱਪ ਦੀ ਤਾਂ ਗੱਲ ਛੱਡਦੇ, ਐਂਟੀ ਧੜੇ Continue Reading..
ਕਦੀ ਲਫਾਫੇ ਵਰਗੀ ਔਕਾਤ ਨਹੀਂ ਬਣਾਈ ਕੇ ਜਿਧਰ ਦੀ ਹਵਾ ਆਈ ਉਧਰ ਹੀ ਉੱਡਗੇ ..
ਜੀ-ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਸੱਪ ਹੁੰਦੇ ਨੇ ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਅੱਤ ਹੁੰਦੇ ਨੇ
ਦੌਲਤ ਤਾਂ ਵਿਰਾਸਤ ਵਿਚ ਵੀ ਮਿਲ ਜਾਂਦੀ ਆ‼ ਪਰ ਪਹਿਚਾਣ ਆਵਦੇ ਦਮ ਤੇ ਹੀ ਬਣਾਈ ਜਾਂਦੀ ਆ
Your email address will not be published. Required fields are marked *
Comment *
Name *
Email *