ਲੁੱਟ ਲਓ ਨਜਾਰਾ ਜੱਗ ਵਾਲੇ ਮੇਲੇ ਦਾ , ਪਤਾ ਨਇਓ ਹੁੰਦਾ ਆਉਣ ਵਾਲੇ ਵੇਲੇ ਦਾ
ਬਚਪਨ ਚ ਚੰਗਾ ਇਨਸਾਨ ਬਣਨ ਦਾ ਸ਼ੌਕ ਸੀ ਬਚਪਨ ਖਤਮ ਤੇ ਸਾਲਾ ਸ਼ੌਕ ਵੀ ਖਤਮ……..
ਯਾਦਾਂ ਤੇਰੀਆ .. ਤੇ ਦੂਜਾ ਇਹ ਝਾਂਜਰਾਂ ,,,,,,, ਨਾ ਦੋਨੋ ਮੈਨੂੰ ਸੋਣ ਦਿੰਦੀਆਂ ……
ਬੜੀ ਨਫ਼ਰਤ ਸੀ ਓਹਨਾ ਨੂੰ ਬੇਵਫ਼ਾ ਲੋਕਾਂ ਤੋਂ… ਪਤਾ ਨੀ ਓਹਨਾ ਦੀ ਖੁਦ ਨਾਲ ਕਿਵੇ ਨਿਭਦੀ ਹੋਣੀ ਆ
ਘਰ ਬੈਠਾ ਮੁੱਛਾਂ ਨੂੰ ਵੱਟ ਦੇਈ ਚੱਲ.. ਖੇਤਾਂ ਚ ਪਿਉ ਦਾ ਹੱਥ ਨਾ ਵਟਾਈ..
ਅਰਸਾ ਹੋਗਿਆ ਚੇਹਰਾ ਓਹਦਾ ਵੇਖੇ ਨੂੰ ਸੁਣਿਆ ਏ ਪਹਿਲਾ ਨਾਲੋ ਸੋਹਣੀ ਹੋ ਗਈ ਏ
ਸਾਫ ਦਾਮਨ ਦਾ ਟਾਈਮ ਚਲਾ ਗਿਆ ਜਾਨਾਬ ਹੁਣ ਤਾਂ ਲੋਕ ਆਪਣੇ ਦਾਗਾਂ ਤੇ ਵੀ ਗਰੂਰ ਕਰਦੇ ਆ.
ਮੇਰੀ ਕਿਸਮਤ ਚ ਭਾਵੇ ਰੱਬਾ ਦੁੱਖ ਲਿਖ ਦੇ ।। ਪਰ ਰੱਖੀ ਮੇਰੀ ਮਾਂ ਨੂੰ ਸਦਾ ਸੁੱਖੀ ਮੇਰੇ ਮਾਲਕਾ ।।
ਜ਼ਿੰਦਗੀ ਨੂੰ ਮਾਣ ਕੇ ਬਹੁਤ ਘੱਟ ਲੋਕ ਜਾਂਦੇ ਨੇ ਜ਼ਿੰਦਗੀ ਕੱਟ ਕੇ ਹੀ ਬਹੁਤੇ ਚਲੇ ਜਾਂਦੇ ਨੇ ..
Your email address will not be published. Required fields are marked *
Comment *
Name *
Email *