ਜਿਸ ਕੋਲ ਕਲਮ ਦੀ ਤਾਕਤ ਹੈ.! ਓਸ ਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ 🙏🙏
ਸਾਡੀ ਯਾਰੀ ਨਿਲਾਮ ਹੋ ਗਈ । ਪੈਸਾ ਤੇ ਸਾਡੇ ਬੈਂਕਾਂ ਵਿੱਚ ਬਹੁਤ ਸੀ ।
ਮੇਰੀ ਆਖਰੀ ਤਮੰਨਾ ਜਦੋਂ ਦੁਨੀਆ ਤੋ ਜਾਵਾਂ, ਜਿਹਨੂੰ ਇਕ ਵਾਰੀ ਮਿਲਾਂ ਯਾਦ ਵਾਰ-ਵਾਰ ਆਵਾਂ
ਜਦੋਂ ਅੱਖਾਂ ਹੋਣ ਬੰਦ ਤਾਂ ਹਨੇਰ ਲੱਗਦੈ, ਦੁੱਖ ਆਪਣੇ ਤੇੇ ਪੈਣ ਪਤਾ ਫੇਰ ਲੱਗਦੈ,,
ਲਿਖਣਾ ਇਸ ਲਈ ਵੀ ਇਕ ਚੰਗੀ ਆਦਤ ਹੈ ਕਿਉਂਕਿ ਲਿਖਣ ਤੋਂ ਪਹਿਲਾਂ ਬਹੁਤ ਕੁੱਝ ਪੜਨਾ ਪੈਂਦਾ ਹੈ।
ਮੇਰੇ ਰੱਬ ਨੇ ਮੈੰਨੂ ਬਹੁਤ ਕੁੱਝ ਦਿੱਤਾ ਏ ਜੇ ਮੇਰੀ “ਔਕਾਤ” ਦੇ ਬਰਾਬਰ ਦਿੰਦਾ ਤਾ ਮੈੰਨੂ ਕੁੱਝ ਨਾ ਮਿਲਦਾ
ਜਿਹੜਾ ਇਨਸਾਨ ਜਿੱਤਦਾ ਜਿੱਤਦਾ ਤੁਹਾਡੀ ਖੁਸ਼ੀ ਲਈ ਹਾਰ ਜਾਵੇ…… ਫਿਰ ਜਿੱਤ ਕੇ ਉਸਦੇ ਸਾਮਣੇ ਲਲਕਾਰੇ ਮਾਰਨਾ ਕਿਹੜੀ ਬਹਾਦਰੀ ਹੋਈ ।
ਅਸੀ ਮੇਹਨਤ ਨਾਲ ਕੀਤੀਆਂ ਤਰੱਕੀਆਂ . ਪੱਕੇ ਰੰਗ ਵਾਂਗੂ ਯਾਰੀਆਂ ਵੀ ਪੱਕੀਆਂ
ਜੇ Tu ਕੁੜੀ Shokeen ਬਿੱਲੋ ਸ਼ਹਿਰ ਦੀ, Velly ਪਿੰਡ ਦਾ ਰਕਾਨੇ ਮੈਂ ਵੀ ਪੂਰਾ Att Da..,
Your email address will not be published. Required fields are marked *
Comment *
Name *
Email *