ਸਮਾਂ ਐਨਾ ਕੁ ਬਲਵਾਨ ਹੁੰਦਾ ਮਿੱਤਰਾਂ ਬੰਦੇ ਦੀ ਪੂਰੀ ਪਰਖ ਕਰਾਂ ਜਾਂਦਾ..!!
ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ… ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।
ਨਾਲ ਤੇਰੇ ਚਲਾਂਗੇ ਜਰੂਰ ਦੋਸਤਾ ਪਰ ਮੜੀਆਂ ਤੋਂ ਅਗੇ ਮਜਬੂਰ ਦੋਸਤਾ
ਸਾਰੇ ਛੱਡ ਜਾਦੇਂ ਨੇ ਗਲਤੀਆਂ ਗਿਣਾਕੇ ਕੀ ਗੱਲ ਬੇਬੇ ਤੈਨੂੰ ਨੀ ਮਾੜਾ ਲੱਗਦਾ
ਜਿਉਂਦੇ ਦੀ ਮੈ ਮੈ ਨਹੀ ਮੁੱਕਦੀ ਸ਼ੋਕ ਨੀ ਪੂਰੇ ਹੁੰਦੇ ਜਦੋ ਮਰਦਾ ਨਿੱਕੀ ਜਿਹੀ ਗੜਵੀ ‘ਚ ਆ ਜਾਂਦਾ
ਸਾਡੇ ਹੀ ਪੈਸੇ ਤੇ ਸਰਕਾਰਾਂ ਚਲਦੀਆਂ ਨੇ ਸਾਨੂੰ ਫਿਕਰ ਹੈ ਰੋਟੀ ਦਾ ਜਦੋਂ ਸ਼ਾਮਾਂ ਢਲਦੀਆਂ ਨੇ।
ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ ..
ਲਿਖਣਾ ਇਸ ਲਈ ਵੀ ਇਕ ਚੰਗੀ ਆਦਤ ਹੈ ਕਿਉਂਕਿ ਲਿਖਣ ਤੋਂ ਪਹਿਲਾਂ ਬਹੁਤ ਕੁੱਝ ਪੜਨਾ ਪੈਂਦਾ ਹੈ।
ਕਹਿੰਦੀ ਚੋਰੀ ਚੋਰੀ ਦੁਨੀਆ ਤੋਂ ਛੱਡ ਮਿਲਣਾ ਮੈਨੂੰ ਸੋਹਣੀਆਂ ਬਣਾ ਲੈ ਸ਼ਰੇਆਮ ਆਪਣੀ
Your email address will not be published. Required fields are marked *
Comment *
Name *
Email *