ਖੁਆਬ ਅੱਖਾਂ ਦੇ ਦਿਲ ਚੁ ਦਫ਼ਨ ਨੇ ਚਿਹਰੇ ਤੇ ਹਾਸੇ ਰੂਹਾਂ ਤੇ ਕਫ਼ਨ ਨੇ
ਕਹਿੰਦੀ ਮੈਨੂੰ ਕਿਵੇਂ ਖੁਸ਼ ਰੱਖੇਗਾ ਤੇਰੇ ਪੱਲੇ ਤਾਂ ਕੱਖ ਨੀ,,.. . . . ਮੈਂ ਕਿਹਾ : . . ਉਹ ਕਿਹੜਾ Continue Reading..
ਰੀਝਾਂ – ਅਰਮਾਨ ਸਭ ਮਰ ਗਏ ਨੇ ਦਮ ਘੁੱਟਣ ਨਾਲ.. ਦਿਲ ਵਿੱਚ ਵਸਣ ਵਾਲਿਆ ਨੇ ਜਦੋ ਦਾ ਅਲਵਿਦਾ ਕਿਹਾ ਹੈ..!!
ਹਿਜਰਾਂ ਦੀ ਅੱਗ ਵਿੱਚ ਪੈਂਦਾ ਸੜਨਾਂ ….. ਇਸ਼ਕ ਕਹਾਣੀ ਯਾਰੋਂ ਖੇਲ ਕੋਈ ਨਾਂ ….. ਕਈਂ ਵਰੇ ਜਿਸ ਦੀ ਉਡੀਕ ਵਿੱਚ Continue Reading..
ਇੱਕ ਦਿਨ ਸੀ ਜਿਹੜੇ ਨਜ਼ਰਾਂ ਵਿੱਚੋਂ ਡਿੱਗ ਪਏ ਉਨ੍ਹਾਂ ਨੇ ਆਖਿਰ ਦਿਲ ਤੋਂ ਵੀ ਤਾਂ ਲਹਿਣਾ ਸੀ
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ, ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ ..
ਅਸੀਂ ਬਾਈਪਾਸ ਲੰਘਦੇ ਆ ਤੇਰੇ ਸ਼ਹਿਰ ਤੋਂ ਯਾਦ ਤੇਰੀ ਸਾਡੇ ਰਾਹਾਂ ਵਿਚ ਖੜ ਜੇ ਤੇਰਾ ਪਿੰਡ ਤੋਂ ਕਨੇਡਾ ਵਾਲਾ ਸਿੱਧਾ Continue Reading..
ਇਹ ਇਸ਼ਕ ਹੈ ਖੇਡ feelings ਦੀ ਇਸ ਨੂੰ ਸਮਝਣਾ ਹਰ ਕਿਸੇ ਦੇ ਵੱਸਦਾ ਨਹੀ ਜੋ ਨਾ ਸਮਝੇ ਉਸ ਲਈ ਇਕ Continue Reading..
ਮੈਨੂੰ ਰਵਾ ਕੇ ਸੌਣਾ ਉਸਦੀ ਆਦਤ ਹੋ ਗਈ ਆ ਪਰ ਜਿਸ ਦਿਨ ਮੇਰੀਆ ਅੱਖਾਂ ਨਾਂ ਖੁੱਲੀਆਂ ਉਹਨੂੰ ਨੀਂਦ ਨਾਲ ਵੀ Continue Reading..
Your email address will not be published. Required fields are marked *
Comment *
Name *
Email *