ਬੱਚੇ ਹੀ ਨਹੀ ਕਈ ਮਾਂ-ਬਾਪ ਵੀ ਅਨਾਥ ਹੁੰਦੇ ਨੇ।
ਦੁਨੀਆ ਵਿਚ ਦਿਲਦਾਰ ਬੜੇ ਨੇ, ਪਰ ਮਤਲਬ ਦੇ ਯਾਰ ਬੜੇ ਨੇ ਇਸ਼ਕ ਨਿਭਾਉਦਾਂ ਕੋਈ ਕੋਈ, ਇਸ਼ਕ ਦੇ ਦਾਵੇਦਾਰ ਬੜੇ ਨੇ Continue Reading..
ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ,
ਪਿਆਰ ਰੌਹਬ ਨਾਲ ਨਹੀਂ ਕੀਤਾ ਜਾਂਦਾ, ਜਜ਼ਬਾਤਾਂ ਦੇ ਇਜ਼ਹਾਰ ਨਾਲ ਕੀਤਾ ਜਾਂਦਾ ਹੈ
ਇਹ ਮੁਹੱਬਤ ਦਾ ਕਿਰਦਾਰ ਵੀ ਅਜੀਬ ਜਿਹਾ ਜੋ ਅਧੂਰੀ ਰਹਿ ਸਕਦੀ ਆ ਪਰ ਖਤਮ ਨਹੀਂ ਹੋ ਸਕਦੀ॥
ਇਸ ਦਿਲ ਮਾਸੂਮ ਨੂੰ ਭੁਲੇਖਾ ਜਿਹਾ ਪੈ ਗਿਆ, ਤੂੰ ਪਿਆਰ ਨਾਲ ਬੁਲਾਇਆ, ਝੱਲਾ ਤੇਰਾ ਈ ਹੋ ਕੇ ਰਹਿ ਗਿਆ
ਮੈਂ ਬਚਾਉਂਦਾ ਰਿਹਾ ਸਿਉਂਕ ਤੋਂ ਘਰ ਆਪਣਾ.. ਕੁੱਝ ਕੁਰਸੀ ਦੇ ਕੀੜੇ ਮੇਰਾ ਮੁਲਕ ਖਾ ਗਏ
ਵੱਡੇ ਵੱਡੇ ਰਾਜ ਖੋਲ ਦਿੰਦੇ ਨੇਂ ਨਾਜ਼ੁਕ ਜਿਹੇ ਇਸ਼ਾਰੇ ਅਕਸਰ, ਕਿੰਨੀ ਖਾਮੋਸ਼ ਮੁਹੱਬਤ ਦੀ ਜ਼ੁਬਾਨ ਹੁੰਦੀ ਹੈ
ਸਾਂਵਲੇ ਜੇ ਰੰਗ ਦਾ ਮੈ ਗੱਭਰੂ ਪੂਨੀਆ ਤੋਂ ਚਿੱਟੀ ਓ ਰਕਾਣ ਆ
Your email address will not be published. Required fields are marked *
Comment *
Name *
Email *