ਓਥੇ ਅਮਲਾ ਦੇ ਹੋਣੇ ਨੇ ਨਬੇੜੇ ਕਿਸੇ ਨੀ ਤੇਰੀ ਜ਼ਾਤ ਪੁੱਛਣੀ।
ਤੂੰ ਕਦੇ ਮੇਰੇ ਦੁੱਖ ਤਕਲੀਫ ਤੋ ਵਾਕਿਫ ਹੋ ਕੇ ਵੇਖੀ ਤੈਨੂੰ ਫੇਰ ਪਤਾ ਲੱਗ ਜਾਣਾ ਟੁੱਟੇ ਦਿਲ ਦੀ ਪੀੜ ਦਾ
ਮਿੱਟੀ ਨੇ ਤਾਂ ਮਿੱਟੀ ਹੋਣਾ ਚਾਰ ਦਿਨਾ ਦਾ ਮੇਲਾ ਏ ਲੋਕਾਂ ਕਹਿਣਾ ਸ਼ੇਤੀ ਫੂਕੋ ਹੁੰਦਾ ਪਿਆ ਕਵੇਲਾ ਏ..
J KrNa aw ਪਿਆਰ Te ਆਖਰੀ SaAh ਤੱਕ ਨਿਭਾਈ . . ਜੇ Nahii ਨਿਭਾ sakdi ਤੇ ਹੁਣੇ dfaaa ਹੋ ਜਾ
ਛੱਡ ਤੈਨੂੰ ਕੀ ਕਹਿਣਾ ਤੇਰੀ “ਮਰਜੀ” ਅਾਂ… ਪਤਾ ਨੀ ਕਿੳੁ ਤੈਨੂੰ Mere ਤੋਂ “ਅਲਰਜੀ” ਅਾਂ.
ਤੇਰੇ ਨਾਲੇ ਲਾਈ ਆ ਤੇਰੇ ਨਾਲੇ ਹੀ ਨਿਭਾਵਾਗੇਂ, ਸਾਹ ਮੁਕਦੇ ਤਾਂ ਮੁਕ ਜਾਣ ਤੇਰੇ ਨਾਲੇ ਯਾਰੀ ਨਈ ਮੁਕਾਵਾਗੇ !
ਬੇਗਾਨਾ ਅਸੀ ਨਹੀ ਕਿਤਾ ਕਿਸੇ ਨੂੰ ਜਿਸਦਾ ਦਿਲ ਭਰਦਾ ਗਿਆ ਉਹੀ ਛਡਦਾ ਗਿਆ…
ਦੇਖਣ ਨੂੰ ਸ਼ੋਕੀਨ ਦਿਲ ਦੇ ਆਮ ਹਾਂ .. ਹੋਲੀ ਹੋਲੀ ਚਮਕਾਂਗੇ ਅਜੇ ਦੋ ਵਕਤ ਦੀ ਰੋਟੀ ਲੲੀ ਪ੍ਰੇਸ਼ਾਨ ਹਾਂ..
ਕਦਰ ਝੂਠ ਦੀ ਵੀ ਹੁੰਦੀ ਹੈ ਦੁਨੀਆ ਵਿਚ ਪਰ ਜਦੋ ਤੱਕ ਸੱਚ ਸਾਹਮਣੇ ਨਾ ਆਵੇ
Your email address will not be published. Required fields are marked *
Comment *
Name *
Email *