ਓ ਤੇਰੇ ਇਕ hlo ਦੇ msg ਨੇ ਮੁੰਡਾ ਸਾਰੀ ਰਾਤ ਜਗਾਇਆ ਨੀ.
ਕੁਝ ਲੋਕ ਪਸੰਦ ਕਰਨ ਲੱਗੇ ਨੇ ਲਫਜ਼ ਮੇਰੇ, ਲੱਗਦਾ ਮੁਹੱਬਤ ਨੇ ਹੋਰਾਂ ਤੇ ਵੀ ਕਹਿਰ ਢਾਇਆ ਐ।।
ਚੰਗੇ ਕਿਰਦਾਰ ਅਤੇ ਚੰਗੀ ਸੋਚ ਵਾਲੇ ਲੋਕ ਸਦਾ ਯਾਦ ਰਹਿੰਦੇ ਹਨ, ਦਿਲਾਂ ਵਿੱਚ ਵੀ, ✍ ਲਫਜ਼ਾਂ ਵਿੱਚ ਵੀ ਅਤੇ 🙏ਦੁਆਵਾਂ Continue Reading..
Dil vich khot nhi sidhi jeri gal a jatti ta ni maari jatta jamana hi kharab aa
ਵੇਖ Honsla ਮਿੱਤਰਾਂ ਦਾ ਕਿੰਨਾ ਤੇਨੂੰ Pyaar ਕਰਦਾ . . . . Ikk ਦਿਨ ਭੇਜ ਕੇ Message ਦੋ-ਦੋ ਦਿਨ Intzaar Continue Reading..
ਫਿਕਰ ਨਾ ਕਰ ਕੇ ਮੈਂ ਤੈਂਨੂੰ ਹੋਟਲ ਚ ਮਿਲੂ ਤੂੰ ਤਾਂ ਮੈਂਨੂੰ ਸੁਪਨੇ ਚ ਵੀ ਗੁਰੂ ਘਰ ਮਿਲਦੀ ਏਂ…
tEre Nal ZiNdagi JeOoN wala ChaA c… !! Par Tere Vllo Sb ho Reha TabAah c !!!
ਇਸ਼ਕ ਸਮੁੰਦਰ ਖਾਰੇ ਵਿੱਚੋ ਘੁੱਟ ਭਰਿਆ ਸੀ ਬਹੁਤ ਜੋਰ ਲਾਈਆ ਪਰ ਸਾਲਾ ਪਚਿਆ ਹੀ ਨੀ
ਸਾਡੇ ਤੋਂ ਨਫ਼ਰਤ ਹੋਗੀ ਸਜਣਾ ਕੋਈ ਗੱਲ ਨੀ ਪਰ ਸਾਡਾ ਨਾਮ ਤਾਂ ਹਰ ਵੇਲੇ ਯਾਦ ਅਉਗਾ❣️…✍🏻hpy
Your email address will not be published. Required fields are marked *
Comment *
Name *
Email *