ਤੂੰ ਲੋਕਾਂ ਤੋ ਕੀ ਪੁੱਛਦਾ ਸੱਜਣਾ, ਅਸੀ ਖੁਦ ਕਹਿੰਦੇ ਆ , ਅਸੀ ਚੰਗੇ ਨਹੀ
ਮੁਕਾਬਲੇ ਦੀ ਗੱਲ ਨੀ ਕਰਨੀ ਮਿੱਤਰਾਂ.. ਅਸੀ ਤਾਂ ਹਾਲੇ ਸ਼ੌਕ ਪੂਰੇ ਕਰਦੇ ਆ.. ਪਰ ਜਿਸ ਦਿਨ ਮੈਦਾਨ ਵਿੱਚ ਉਤਰ ਗਏ.. Continue Reading..
ਖੋਟੇ ਸਿੱਕੇ ਚਲੂਗੇ ਮਾੜਾ time ਲੰਗ ਲੈਣ ਦੇ ਦੂਰੋਂ ਸਲਾਮਾਂ ਕਰਣਗੇ ਜਿਹੜੇ ਖੰਗਦੇ ਆ ਹਾਲੇ ਖੰਗ ਲੈਣ ਦੇ
ਹਰ ਕੋਸ਼ਿਸ ਕਰੁਗੀ ਮੁੱਲ ਮੋੜਾ ਤੇਰੀ ਕੁੱਖ ਦਾ, ਹਜੇ тιмє ਮਾੜਾ ਚੱਲਦਾ ਮਾਂ ਏ ਤੇਰੀ ਧੀ ਦਾ… deep kaurr
*ਬੈਂਸ* ਨੂੰ ਕਹਿਕੇ ਬੁਰਾ* *ਖੁਸ਼ ਹੁੰਦਾ ਰਕੀਬ (ਦੁਸ਼ਮਣ) ਮੇਰਾ* *ਅਸੀਂ ਜਿਸ ਮਹਿਫ਼ਲ ਵਿੱਚ ਜਾਈਏ* *ਹੁੰਦੀ ਖ਼ੂਬ-ਆ-ਖ਼ੂਬ ਹੈ* ਃਃਃ*ਵਾਰੀਅਰ*ਬੈਂਸ*ਃਃਃ Continue Reading..
Bina gal toh metho ji ji nayi hundi., Bhull jaan jehde metho akhvona chauhnde a !!!
ਕਿਸੇ ਵੈਰੀ ਦੀ ਕੋਈ ਪਰਵਾਹ ਨਹੀ.. ਡਰ ਲੱਗਦਾ ਮੂੰਹ ਦੇ ਮਿੱਠਿਆ ਤੋ ..
ਸੌਚ ਕੇ ਕਰਿਆ ਕਰੌ ਬੁਰਾਈ ਸਾਡੀ ਜਿਸ ਨੂੰ ਤੁਸੀਂ ਜਾ ਕੇ ਮਿਲਦੇ ਓ ਉਹ ਸਾਨੂੰ ਆ ਕੇ ਮਿਲਦੇ ਆ
ਫੇਰ ਕਰਾ ਕੇ ਰੱਖਤੇ ਤੂੰ ਦਿੱਲੀਏ ਤਿੱਖੇ ਮੂੰਹ ਤਲਵਾਰਾਂ ਦੇ, ਅੰਨਦਾਤਾ ਸੜਕਾਂ ਤੇ ਰੋਲਿਆ ਫਿੱਟੇ ਮੂੰਹ ਸਰਕਾਰਾਂ ਦੇ,
Your email address will not be published. Required fields are marked *
Comment *
Name *
Email *