Kaur Preet Leave a comment ਬਾਣੀ ਭਗਤ ਕਬੀਰ ਜੀ ਦੀ ਪੰਨਾਂ ਨੰਬਰ ੧੧੫੭ ( ਜਗਤ ਵਿਚ ) ਨੰਗੇ ਆਈਦਾ ਹੈ , ਤੇ ਨੰਗੇ ਹੀ ਇੱਥੋਂ ਤੁਰ ਪਾਈਦਾ ਹੈ ਕੋਈ ਰਾਜਾ ਹੋਵੇ , ਅਮੀਰ ਹੋਵੇ ਕਿਸੇ ਨੇ ਇਥੇ ਸਦਾਂ ਨਹੀ ਰਹਿਣਾ ।। Copy