ਕੀ ਤੁਸੀ ਆਪਣੇ ਪਿਆਰ ਲਈ ਨਕਲੀ ਸਲਫਾਸ ਖਾ ਸਕਦੇ ਓ ? 🤣🤣🤣🤣
Attitude ਹੈਗਾ ਆ ਪਰ ਬਿਨਾਂ ਗਲ ਤੋਂ ਗਵਾਰਾਂ ਵਾਂਗ ਵਿਖਾਈ ਦਾ ਨੀ.. .. . ਜਿੱਥੇ ਲੋੜ ਹੋਵੇ ਉਥੇ ਮੌਕਾ ਗਵਾਈ Continue Reading..
ਮੈਨੂੰ ਇਕ ਦਿਨ ਦੇ ਲਈ ਆਸਾਰਾਮ ਵਾਲੀ ਜੇਲ ਚ ਭੇਜ ਦਿਓ ਜੀ ਮੈਂ ਰਲ ਰਾਮਪਾਲ ਨਾਲ ਓਥੇ ਸੀਪ ਲਾਉਣੀ ਆ Continue Reading..
ਜੇ ਕੋਈ 10 ਬਜੇ ਉੱਠੇ ਤਾਂ ਜਰੂਰੀ ਨਹੀਂ ਕੇ ਉਹ ਆਲਸੀ ਹੋਵੇ ਹੋ ਸਕਦਾ ਕੇ ਅਗਲੇ ਦੇ ਸੁਪਨੇ ਵੱਡੇ ਹੋਣ
ਸਾਨੂਂ ਤਾਂ ਚੜਿਆਂ ਰਹਿਂਦਾ ਤੇਰੇ ਪਿਆਰ ਦਾ ਸਰੂਰ . ਲੋਕੀ ਕਹਿਂਦੇ ਮੁਂਡਾ Tait ਰਹਿਂਦਾ
Mundya ਪਿਅਾਰ ਸੱਚਾ ਕਰੀ . . . . ਟਾੲੀਮਪਾਸ ਤਾਂ . .??????? . . . . . . . . Continue Reading..
ਨਰਸਰੀ ਕਲਾਸ ਦਾ ਪੇਂਡੂ Student:- ਮੈਡਮ ਜੀ ਪੋਟੀ ਕਰਨ ਜਾਣਾ ਜੀ, . . ਮਾਸਟਰਨੀ : ਨਹੀ ਪਹਿਲਾ A-B-C ਸੁਣਾ ਫੇਰ Continue Reading..
ਮੈਂ ਸੋਸ਼ਲ ਮੀਡੀਆ ਤੇ – ਕੁਝ ਨੀ ਰੱਖਿਆ ਪਿਆਰ ਵਿਆਰ ਚ ਮੈਂ (ਅੰਦਰੋਂ) – ਯਾਰ ਉਹ ਅੱਜ ਰੇਪਲੀ ਕਰੂਗੀ ਜਾਂ Continue Reading..
ਰੋਜ਼ Chandigarh ਦੇ ਲੋਕ Lake ਘੁੰਮਣ ਜਾੰਦੇ ਸੀ.. ਕੱਲ Lake, Chandigarh ਘੁੰਮਣ ਆਈ ਹੋਈ ਸੀ.
Your email address will not be published. Required fields are marked *
Comment *
Name *
Email *