ਮੈਂ Pegg ਸ਼ੁਰੂ ਤਾਂ ਕਰਦਾ ਯਾਰਾਂ ਨਾਲ, ਪਰ ਪੀ ਕੇ ਚੇਤੇ ਤੂੰ ਆਉਂਦੀ,
ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ .. ਬਦਲੇ ਵਿੱਚ ਤੈਥੋਂ ਪਿਆਰ ਲਿਆ… ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ Continue Reading..
Jado kadar krn valeya da mull nahi penda__ Ta wafa krn vale v bewafa ho jande ne…
ਬਚ ਕੇ ਰਹਿਣਾ ਵਹਿਮਾਂ ਭਰਮਾਂ ਤੋਂ ਕਹਿੰਦੇ ਕੁੱਝ ਨੀ ਮਿਲਦਾ ਬਿਨਾਂ ਕਰਮਾਂ ਤੋਂ
ਪ੍ਰੀਤ ਦਿਲ ਦੀ ਬਸ ਨੀਲਾਮ ਹੋ ਕੇ ਰਹਿ ਗਈ, ਹਰ ਖੁਸ਼ੀ ਦਿਲ ਦੀ ਗੁਲਾਮ ਹੋ ਕੇ ਰਹਿ ਗਈ. ਇਬਾਦਤ ਨਾ Continue Reading..
ਦੋ ਹੀ ਗਵਾਹ ਸੀ ਮੇਰੀ ਮੁਹੱਬਤ ਦੇ ਇਕ ਵਕ਼ਤ , ਜੋ ਗੁਜ਼ਰ ਗਿਆ ਇਕ ਉਹ , ਜੋ ਮੁੱਕਰ ਗਿਆ
ਇਸ ਇਸ਼ਕ਼ ਦੇ ਰੰਗ ਅਨੋਖੇ ਨੇ, ਵਫਾ ਘੱਟ ਤੇ ਜਿਆਦਾ ਧੋਖੇ ਨੇ,ਦਿਲ ਨਾਲ ਖੇਡ ਕੇ ਸੱਜਣਾ ਨੇ, .. .. ਬਸ Continue Reading..
ਛੱਡ ਦਿਲਾ ਕਿਉਂ ਪਿਆਰ ਓਹਨੂੰ ਕਰਦਾ ਜਿਹਨੇ ਤੇਰਾ ਬਣਨਾ ਨੀ ,ਕਿਉਂ ਓਹਦੇ ਤੇ ਮਰਦਾ ਕਰੇਗਾ ਇਜ਼ਹਾਰ ਜੇ, ਭਲਾ ਫ਼ਰਕ ਕੀ Continue Reading..
ਮੈ ਹੱਸਦੀ ਰੋਜ-ਰੋਜ ਆਪਣੇ ਦੁਖਾ ਨੂੰ ਲਕੋਣ ਲਈ ਤੇ,, ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ਇਹਦੇ ਵਰਗੀ ਹੋਵੇ..#Truth 💔
Your email address will not be published. Required fields are marked *
Comment *
Name *
Email *