ਮੇਰਾ ਤੇਰੇ ਨਾਲ ਦਿਲ ਕੀ ਲੱਗਾ ਕਿ ਹੁਣ ਕਿਤੇ ਲੱਗਦਾ ਹੀ ਨਹੀਂ
ਬੁਲ੍ਹ ਕਹਿ ਨਹੀਂ ਸਕਦੇ ਜੋ ਫਸਾਨਾ ਦਿਲ ਦਾ ਸ਼ਾਇਦ ਨਜਰਾਂ ਨਾਲ ਉਹ ਗੱਲ ਹੋ ਜਾਵੇ ਇਸ ਉਂਮੀਦ ਨਾਲ ਕਰਦੇ ਹਾਂ Continue Reading..
ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ !….. ਕਿਸੇ ਨੂੰ ਨਾ ਮਿਲਣ ਦੀ ਉਮੀਦ ‘ਚ ਵੀ ਚਾਹੁੰਦੇ ਰਹਿਣਾ ਅਸਲੀ Continue Reading..
ਗੱਲ ਸਾਡੇ ਕੱਲਿਆ ਰਹਿਣ ਦੀ ਨਈ ਤੈਨੂੰ ਆਪਣਾ ਕਹਿਣ ਦੀ ਏ ਖੁਸ਼ੀ ਮੁੱਖ ਮੋੜ ਕੇ ਬਹਿਣ ਦੀ ਨਈਂ ਤੇਰੇ ਦਿਲ Continue Reading..
ਰੂਹ ਨਾਲ ਕੀਤਾ ਇਸ਼ਕ ਵਾਂਗ ਇਬਾਦਤ ਹੁੰਦਾ ਏ ਫਿਰ ਫਰਕ ਨਹੀਂ ਪੈਂਦਾ ਕਾਲੀਆਂ ਗੋਰੀਆਂ ਸੂਰਤਾਂ ਨਾਲ
ਰਾਤ ਸੌਖੀ ਨਹੀਂ ਲੰਘਦੀ ਤੇਰੇ ਦੀਦਾਰ ਤੋਂ ਬਿਨਾਂ, ਚੈਨ ਨਹੀਂ ਮਿਲਦਾ ਮੈਨੂੰ ਤੇਰੇ ਪਿਆਰ ਤੋਂ ਬਿਨਾਂ
~Asi Ta Ohdi Saadgi Te Marde Aa, Unjh Haseen Chehre Ta Hor V Bhut Ne Is Dunia Te .. ‘
ਗੁਗਲੋ ਮੁਗਲੋ jehi ਰਾਤੀ ਸੁਪਨੇ ‘ਚ ਮੈਨੂੰ ਆ ਕੇ ਕਹਿੰਦੀ . . . . . . . . . . Continue Reading..
ਜਿੰਦਗੀ ਹੁੰਦੀ ਸਾਹਾ ਦੇ ਨਾਲ , ਮੰਜਿਲ ਮਿਲੇ ਰਾਹਾ ਦੇ ਨਾਲ , ਇਜ਼ਤ ਮਿਲਦੀ ਜ਼ਮੀਰ ਨਾਲ , ਪਿਆਰ ਮਿਲੇ ਤਕਦੀਰ Continue Reading..
Your email address will not be published. Required fields are marked *
Comment *
Name *
Email *