ਜੇ 1947 ਵਿੱਚ ਗੋਦੀ ਮੀਡੀਆ ਹੁੰਦਾ ਤਾ ਦੇਸ ਕਦੇ ਵੀ ਅਜਾਦ ਨਾ ਹੁੰਦਾ ਕਿਉਕਿ ਅੰਗਰੇਜਾਂ ਨੇ ਗੋਦੀ ਮੀਡੀਆ ਖਰੀਦ ਲੈਣਾ ਸੀ ਇਹਨਾ ਨੇ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਤੇ ਹੋਰ ਯੋਧਿਆਂ ਨੂੰ ਗਲਤ ਤੇ ਅੰਗਰੇਜਾ ਨੂੰ ਸਹੀ ਸਾਬਤ ਕਰ ਦਿਆ ਕਰਨਾ ਸੀ । ਤੇ ਲੋਕਾ ਨੂੰ ਗੁਲਾਮੀ ਦੇ ਫਾਇਦੇ ਸੁਣਾਇਆ ਕਰਨੇ ਸੀ ।
Related Posts
ਇਕ ਕੰਜੂਸ ਬਾਹਮਣ ਆਵਦੇ ਜਵਾਕ ਨੂੰ ਕੁੱਟੀ ਜਾਵੇ ਗੁਆਂਢੀ ਕਹਿੰਦਾ, ਕਿਓਂ ਕੁੱਟੀ ਜਾਨਾ ਜਵਾਕ ਨੂੰ .. . ਅੱਗੋਂ ਕਹਿੰਦਾ..?? . Continue Reading..
ਜੇ whatsapp ਤੇ ਔਰਤਾਂ ਦੇ ਸਾਰੇ ਚੈਲੇਂਜ ਖਤਮ ਹੋ ਗਏ ਹੋਣ ਤਾਂ ਇੱਕ ਦਿਨ ਲਈ ਚੁੱਪ ਰਹਿ ਕੇ ਦਿਖਾਉਣ .. Continue Reading..
ਅਲਾਰਮ ਜੋ ਘਰ ਵਿਚ ਸਵੇਰੇ ਸਾਰਿਆਂ ਨੂੰ ਜਗਾਉਂਦਾ ਏ ਜਿਹਨੇ ਅਲਾਰਮ ਲਗਾਇਆ ਹੁੰਦਾ ਬਸ ਓਹਨੂੰ ਛੱਡ ਕੇ
ਵੋਟਾਂ ਸਿਰ ਤੇ ਆ ਗਈਆਂ ਨੇ ਹੁਣ ਤਾਂ ਭਾਂਵੇ ਕੈਪਟਨ,ਬਾਦਲ ਹੁਰਾਂ ਕੋਲੋਂ ਆਪਣੇ ਖੇਤਾਂ ਚ ਝੋਨਾ ਵੀ ਲਗਵਾ ਲਵੋ
ਜਦੋਂ ਤੱਕ ਅਸੀਂ ਮੁੰਡੇ ਆਪਣਾ ਕੈਰੀਅਰ ਬਣਾ ਕੇ ਪੈਰਾਂ ਤੇ ਖੜੇ ਹੁੰਦੇ ਆ, – . ਉਦੋਂ ਤੱਕ ਸਾਡੇ ਨਾਲ ਪੜ੍ਹਨ Continue Reading..
ਜ਼ਿੰਦਗੀ ਬਿਗ ਬੌਸ ਵਰਗੀ ਹੋ ਗਈ ਆ ਘਰਾਂ ਚ ਬੰਦ ਬੈਠੇ ਹਾਂ ਮੋਦੀ ਜੀ ਆਉਂਦੇ ਆ ਤੇ task ਦੇ ਕੇ Continue Reading..
12 ਦਿਨਾਂ ਤੋਂ ਘਰੇ ਬੈਠਾ ਹਾਂ ਘਰਵਾਲੀ ਆਉਂਦੇ ਜਾਂਦੇ ਕਈ ਵਾਰੀ ਕਹਿ ਚੁੱਕੀ ਹੈ ਪਤਾ ਨਹੀਂ ਇਹ ਬਿਮਾਰੀ ਕਦੋਂ ਜਾਵੇਗੀ Continue Reading..
ਮੈਂਨੂੰ ਸਮਝ ਨੀਂ ਆਉਂਦੀ ਜਿਹੜੇ ਲੋਕ 10 ਬਜੇ ਤੋਂ ਪਹਿਲਾਂ ਸੌਂ ਜਾਂਦੇ ਨੇ ਉਹਨਾਂ ਚ ਇਹ superpower ਆਉਂਦੀ ਕਿਥੋਂ ਆ Continue Reading..
