Preet Singh Leave a comment ਮੈ ਕਰਦਾ ਰਹਿੰਦਾ ਯਾਦ ਤੈਨੂੰ ਕਿਤੇ ਮਿਲਦਾ ਨਹੀਉ ਚੈਨ ਮੈਨੂੰ ਦੱਸ ਕੀਹਦੇ ਆਸਰੇ ਛੱਡਿਆ ਤੂੰ ਕੀ ਭਰੋਸਾ ਦੱਸ ਹੁਣ ਸਾਹਾ ਤੇ ਮੇਰੀ ਰੂਹ ਵਿਲਕਦੀ ਫਿਰਦੀ ਆ ਹੁਣ ਤੇਰੇ ਸਹਿਰ ਦਿਆ ਰਾਹਾ ਤੇ ਬਰਨਾਲੇ ਵਾਲਾ Copy