ਜਦੋਂ ਮੋਦੀ ਜਨਮਿਆ ਹੋਣੈ, ਕੰਧਾਂ ਵੀ ਕੰਬੀਆਂ ਹੋਣੀਆਂ
ਨਾ ਕਰੋ ਜੁਰਤ ਕਿਸੇ ਦੇ ਮਾੜੇ ਸਮੇ ਤੇ ਹੱਸਣ ਦੀ… ੲਿਹ ਵਕਤ ਅਾ ਜਨਾਬ ਚਹਿਰੇ ਯਾਦ ਰੱਖਦੈ ਚਿਹਰੇ
ਕੁੜੀ ਗੁੰਦਣ ਲੱਗੀ ਐ ਵਾਲ pυƒƒ ਛੱਡ ਕੇ… ਮੁੱਛ ਮੇਰੀ ਨੂੰ ਵੀ ਵੱਟ ਹੁਣ ਆਉਣ ਲੱਗਿਆ…
ਕਾਸ਼ ਮੁਹੱਬਤ ਵਿੱਚ ਵੀ ਵੋਟਾਂ ਪੈਦੀਆਂ , ਗਜ਼ਬ ਦਾ ਭਾਂਸ਼ਣ ਦਿੰਦੇ ਤੈਨੂੰ ਪਾਉਣ ਲਈ ..
ਦਰਦ ਜਦੋ ਮਿੱਠਾ ਲੱਗਣ ਲੱਗ ਪਵੇ ਤਾ ਸਮਝ ਲਵੋ ਕਿ ਤੁਹਾਨੂੰ ਜੀਣਾ ਆ ਗਿਆ.
khul jata hai uski yadon ka bazaar suba suba, aur mera din bs isi raunk m guzr jata hai,
ਸਸਤੇ ਜਰੂਰ ਹਾ ਪਰ ਖੋਟੇ ਨਹੀ
ਜੇ ਦੁਸ਼ਮਣ ਆਵੇ ਚੱਲ ਕੇ ਮੰਜਾ ਦੇਈਏ ਡਾਹ… ਨਾ ਆਖੀਏ ਬੈਠਣ ਨੂੰ ਨਾ ਆਖੀਏ ਜਾਹ
ਫਿਕਰਾਂ ਦੇ ਵਿੱਚ ਰਹਿੰਦਿਆਂ ਤਾਂ ਪ੍ਰੇਸ਼ਾਨੀਆਂ ਹੀ ਵਧਣਗੀਆਂ ,,, ਰਜ਼ਾ ‘ਚ ਰਹਿ ਕੇ ਵੇਖ ਨਜ਼ਾਰੇ ਹੋਰ ਹੋਣਗੇ
Your email address will not be published. Required fields are marked *
Comment *
Name *
Email *