ਸੰਤਾ ਦੀ ਇੱਕ ਗੱਲ ਯਾਦ ਆ ਗਈ ਬਾਬਾ ਜੀ ਅਕਸਰ ਜਦੋਂ ਮੰਜੀ ਸਾਹਿਬ ਤੋਂ ਸੰਗਤਾਂ ਨਾਲ ਬਚਨ ਕਰਿਆ ਕਰਦੇ ਸਨ ਤੇ ਜੇ ਚੱਲ ਰਹੀ ਗੱਲਬਾਤ ਵਿੱਚ ਕਿਸੇ ਸਿੰਘ ਨੇ ਜੈਕਾਰਾ ਲਾ ਦੇਣਾ ਤਾ ਬਾਬਾ ਜੀ ਨੇ ਕਹਿਣਾ ੳਹ ਸਿੰਘੋ ਜੈਕਾਰਾ ਨਾਂ ਛੱਡਿਆ ਕਰੋ ਹਾ ਅਸੀਂ ਗੁਲਾਮ ਤੇ ਛੱਡੀ ਜਾਨੇ ਆ ਜੈਕਾਰੇ ਇਹ ਗੱਲ ਅੱਜ ਰਾਸ਼ਟਰਵਾਦੀ ਭੇਡਾਂ ਉਪੱਰ ਢੁੱਕਦੀ ਆ ਪੂਰੀ ਤਰਾਂ
Related Posts
ਕਈ ਹਸਾਉਂਦੇ ਨੇ, ਕਈ ਰਵਾਉਂਦੇ ਨੇ.. ਪਰ ਸਾਥ ਤਾ ਓਹੀ ਨਿਭਾਉਂਦੇ ਨੇ, ਜਿਨਾ ਦਾ ਲੜ੍ਹ ਮਾਪੇ ਫੜ੍ਹਾਉਂਦੇ ਨੇ
ਖੁਸ਼ੀ ਉਹਨਾਂ ਨੂੰ ਨਹੀਂ ਮਿਲਦੀ, ਜੋ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਨਾਲ ਜਿਉਂਦੇ ਨੇਂ.. . ਅਸਲ ਖੁਸ਼ੀ ਤਾਂ …? . . Continue Reading..
ਗੱਲ ਕੀ ਕਰੀ ਜਾਂਦੇ ਓ। ਰੂਹ ਨੂੰ ਤੇ ਮਿਲੇ ਈ ਨਹੀਂ, ਬਸ ਜਿਸਮ ਤੇ ਮਰੀ ਜਾਂਦੇ ਓ।
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ ‘ਚ ਕੁਝ ਦਿਨ ਬੁਰੇ ਹੋ ਸਕਦੇ ਨੇ, ਜ਼ਿੰਦਗੀ ਬੁਰੀ ਨਹੀਂ ਹੋ ਸਕਦੀ Continue Reading..
ਖੁਸ਼ੀਆ ਬੀਜ ਬੰਦਿਆ ਦੇਖੀ ਇੱਕ ਦਿਨ ਹਾਸੇ ਉੱਗਣਗੇ
ਹੁਣ ਪਾਸੇ ਰੁੱਤ ਨਫਰਤ ਦੀ ਚਲ ਪਈ, ਦਿਲਾਂ ਚ ਸਾਦਗੀ ਤੇ ਜੁਬਾਨ ਚ ਮਿਠਾਸ ਹੁਣ ਖਤਮ ਹੋ ਗਈ ਲੱਗਦੀ
ਅੱਜ ਦਿੱਲ ਨੂੰ ਥੋੜਾ ਸਾਫ ਕੀਤਾ ਕਈਆਂ ਨੂੰ ਭੁਲਾ ਦਿੱਤਾ ਕਈਆਂ ਨੂੰ ਮਾਫ ਕੀਤਾ
Dunia Ch Har Koi Sarh Reha Ik Dooje To, Par Pata Nai Fer V Eni Thandd Kyo Ae…!!