ਦੇਣ ਵਾਲਾ ਵੀ ਓਹੀ ਆ ਤੇ ਖੋਹਣ ਵਾਲਾ ਵੀ ਫੇਰ ਗਰੂਰ ਕਿਸ ਗੱਲ ਦਾ ਕਰਨਾ।
ਉਂਝ ਮੇਰੇ ਹੱਥਾਂ ਦੀਆ ਲਾਈਨਾ ਵੀ ਨੇ ਲੰਬੀਆਂ ਰੇਲ ਦੀਆ ਲਾਈਨਾ ਵਾਂਗ ਸਾਰੀਆਂ ਨੇ ਨਿਕਮੀਆਂ ।।।
saccho sach dass de maa mere pio da kaatal kaun e…. ni budhdiye mai ta gandase te dhar k roti Continue Reading..
ਸ਼ਿਕਾਇਤਾਂ ਦੀ ਲਿਸਟ ਬੜੀ ਲੰਬੀ ਆ ਜਨਾਬ ਕਦੇ ਫੁਰਸਤ ਮਿਲੀ, ਆ ਕੇ ਮਿਲੀ ਮੇਰੇ ਸ਼ਹਿਰ, ਤੈਨੂੰ ਬਹਿ ਕੇ ਸੁਣਾਂਵਾਗੇ
ਰੋਕਾਂ ਨਾਲ ਨਈ ਕਦੇ ਤੂਫਾਨ ਰੁੱਕਦੇ ਤੇ ਫੂਕਾਂ ਨਾਲ ਨਾ ਉੱਡਣ ਪਹਾੜ ਲੋਕੋ ਜਾਨ ਵਚਾਉਣ ਲਈ ਲੁੱਕਦੇ ਫਿਰਨ ਗਿੱਦੜ ਬੱਬਰ Continue Reading..
BLUE WHALE ਨਾਲੋ ਤਾ ਖਤਰਨਾਕ ਗੇਮ ਭਾਰਤ ਚ ਵੀ ਅਾ…. ਜਿਸ ਦਾ ਨਾਮ ਹੈ !.. . ਖੇਤੀ……?? . . . Continue Reading..
ਇੱਕ ਵਾਰੀ ਇੱਕ ਪ੍ਰੋਫੈਸਰ ਨੇ ਇੱਕ ਖਾਲੀ ਮਰਤਬਾਨ ਲਿਆ ਤੇ ਆਪਣੀ ਕਲਾਸ ਦੇ ਸਾਹਮਣੇ ਉਸ ਨੂੰ ਗੌਲਫ Balls ਨਾਲ ਭਰ Continue Reading..
ਕੀ ਖੱਟਿਆ,ਕੀ ਵੱਟਿਆ ਬਹੁਤਾ ਹਿਸਾਬ ਨੀ ਲਾਈਦਾ.. ਚਿਹਰੇ ਹੱਸਦੇ-ਵੱਸਦੇ ਰਹਿਣ ਹੋਰ ਕੀ ਚਾਹੀਦਾ..
“ਸਮਾਂ” ਅਤੇ “ਸਮਝ” ਇਕੱਠੇ ਖੁਸ਼ਕਿਸਮਤ ਲੋਕਾਂ ਨੂੰ ਹੀ ਮਿਲਦੇ ਹਨ.! ਕਿਉਂਕਿ, ਅਕਸਰ ਸਮੇਂ ਤੇ “ਸਮਝ” ਨਹੀ ਹੁੰਦੀ. ਅਤੇ ਸਮਝ ਆਉਣ Continue Reading..
Your email address will not be published. Required fields are marked *
Comment *
Name *
Email *