ਅਸੀ ਤੈਨੂੰ ਬੜਾ ਖਾਸ ਮੰਨਦੇ ਆ ਪਰ ਮਾਫ਼ ਕਰੀ ਖੁਦ ਨੂੰ ਆਮ ਨੀ ਮੰਨਦੇ!!😎
ਸੁਥਰਾ ਇਮਾਨ ਭਾਵੇਂ ਕੋੜੀ ਆ ਜੁਬਾਨ ਕਦੇ ਪਿੱਠ ਪਿੱਛੇ ਚਲਾਕੀਆਂ ਨੀ ਕੀਤੀਆ
ਮੇਰੇ ਲਈ ਕੰਮ ਉਹ ਬੜਾ ਖਾਸ ਕਰਦੇ ਆ ਮੇਰੀ ਪਿੱਠ ਦੇ ਪਿੱਛੇ ਜੋ ਬਕਵਾਸ ਕਰਦੇ ਆ
ਵਰਦੇ ਮੀਂਹ ਚ ਵੀ ਕੋਈ ਕੋਈ ਹੀ ਬੈਠ ਸਕਦਾ ਬੱਲਿਆ ਨਾਲੇ ਓਹ ਕਿਹੜਾ ਕਿਸਾਨ ਨੇ ਦੱਲੇ ਨੇ ਦੱਲੇ #ਕਿਸਾਨਮਜਦੂਰਏਕਤਾਜਿੰਦਾਬਾਦ
ਵੈਰੀਆਂ ਨੂੰ ਸੁਪਣੇ ਵੀ ਸਾਡੇ ਆਉਂਦੇ ਆ, ਰਾਤੀ ਉਠ ਉਠ ਰਹਿੰਦੇ ਪਾਣੀ ਮੰਗਦੇ, ਲਗਦਾ ਆ ਰੀਝ ਨਾਲ ਹੁੰਦੀ ਹੌਣੀ ਕਟਾਈ, Continue Reading..
ਓਨਾ ਸਵਾਦ ਲੜ ਕੇ ਜਵਾਬ ਦੇਣ ਚ ਨਹੀਂ ਆਉਂਦਾ ਜਿੰਨਾ ਮਿਹਨਤ ਕਰਕੇ ਕਿਸੇ ਦੀ ਆਕੜ ਭੰਨਣ ਚ ਆਉਂਦਾ
ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ, ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ,
ਉਹ ਕਹਿੰਦੀ ਤੂੰ ਆਪਣੇ yarra ਦੀ ਕਦੇ ਗੱਲ ਨੀ ਮੋੜਦਾ ਮੈਂ ਕਿਹਾ ਝੱਲੀਏ ਕੋਈ ਰੱਬ ਦਾ ਕਿਹਾ ਵੀ ਮੋੜਦਾ
ਆਸਮਾਨ ਤੋ ਉੱਚੀ ਸੋਚ ਹੈ ਸਾਡੀ ਰੱਬਾ ਸਦਾ ਆਵਾਦ ਰਹੇ,, – ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ_ ..
Your email address will not be published. Required fields are marked *
Comment *
Name *
Email *