ਗੁਰੂ ਗੋਬਿੰਦ ਸਿੰਘ ਜੀ ਦੇ ਲੀਡਰਸ਼ਿਪ ਦੇ 10 ਨੁਕਤੇ
1. ਸਾਰਿਆਂ ਦਾ ਸਤਿਕਾਰ ਕਰੋ ਅਤੇ ਹਰ ਇੱਕ ਨੂੰ ਹਲਾਸ਼ੇਰੀ ਦੇਵੋ ।
2. ਸਰੀਰਕ ਤੌਰ ਤੇ ਮਜ਼ਬੂਤ ਬਣੋ ਤੇ ਮਾਨਸਿਕ ਅਤੇ ਭਾਵਨਾਤਮਿਕ ਸਿਆਣੇ ਬਣੇ ।
3. ਦਲੇਰ ਬਣੋ ਅਤੇ ਦੂਜਿਆਂ ਲਈ ਖੜੋ ।
4. ਨਿਸ਼ਕਾਮ ਅਤੇ ਨਿਮਰਤਾ ਸਹਿਤ ਦੂਜਿਆਂ ਦੀ ਸੇਵਾ ਕਰੋ ।
5. ਦੂਜਿਆਂ ਨੂੰ ਮੁਆਫ ਕਰਨ ਦੀ ਪਹਿਲ ਕਰੋ ਅਤੇ ਦੂਜਿਆਂ ਵੱਲੋਂ ਕੀਤੀ ਗਈ ਪੜਚੋਲ ਨੂੰ ਪਰਵਾਨ ਕਰੋ ।
6. ਸਬਰ ਰੱਖੋ ਅਤੇ ਨਿੱਜੀ ਚਾਹਵਾਂ ਤੋਂ ਉੱਪਰ ਉਠੇ ।
7. ਹਮੇਸ਼ਾ ਦਾਨੀ ਬਣੋ ਅਤੇ ਦੂਜਿਆਂ ਨੂੰ ਸ਼ੇਅ ਦੇਵੋ ।
8. ਹਮੇਸ਼ਾਂ ਗਿਆਨਵਾਨ ਬਣੋ ਅਤੇ ਹੋਰ ਭਾਸ਼ਾਵਾਂ ਸਿੱਖੋ ।
9. ਹਮੇਸ਼ਾਂ ਉਸਾਰੂ ਸੋਚੋ ਅਤੇ ਚੜਦੀ ਕਲਾ ਵਿੱਚ ਰਵੋ ।
10. ਪਰਮਾਤਮਾ ਦੇ ਭਾਣੇ ਨੂੰ ਸਮਰਪਿਤ ਹੋਵੋ ਅਤੇ ਧੰਨਵਾਦ ਦੀ ਭਾਵਨਾ ਰੱਖੋ ।