ਮਾਝਾ ਗੱਲ billo ਸਾਡੀ ਯਾਰੀ ਦੀ ਕਰੇ, ਜੋ ਮਾਲਵੇ ਦੁਆਬੇ ਨੇ ਵੀ ਸ਼ੇਅਰ ਕਰੀ ਏ,
ਕੁੜੀਆਂ ਸੋਹਣੀਆਂ ta ਬੜੀਆਂ ne but ਕੀ ਕਰੀਏਂ ..?? . . . . AttituDE ਨਾਲ ਭਰੀਆਂ ne… . munde ਵੀ Continue Reading..
ਕਿਹੋ ਜਿਹੇ ਸੁਭਾਅ ਪੜ੍ਹਲਾ ਤੂੰ ਸ਼ਕਲੋਂ, ਬਾਕੀ ਵਾਧੂ ਘਾਟੂ ਗੱਲਾਂ ਲੋਕ ਦੱਸ ਦੇਣਗੇ … #Monu
ਪਿਆਰ ਨਾਲ ਜਾਨ ਭਾਵੇਂ ਮੰਗ ਲਈ ਰੋਅਬ ਚੱਲਣਾ ਨਹੀੰ ਤੇਰਾ ਤੇਰੇ ਯਾਰ ਨੇ
ਹਰ ਕੋਸ਼ਿਸ ਕਰੁਗੀ ਮੁੱਲ ਮੋੜਾ ਤੇਰੀ ਕੁੱਖ ਦਾ, ਹਜੇ тιмє ਮਾੜਾ ਚੱਲਦਾ ਮਾਂ ਏ ਤੇਰੀ ਧੀ ਦਾ… deep kaurr
ਜਿੱਤ ਲਿਆ ਕਿਲਾ ਓਹਨਾਂ ਦਿੱਲੀ ਦਾ ਮਿੱਤਰੋ, ਇੱਜਤਾਂ ਦੇ Matter Close ਕਰਤੇ। ਕਿਸਾਨ ਵੀਰਾਂ ਨੂੰ Dedicate🙏🏻।
ਜਿੱਥੇ ਅੜ ਜੇ ਗਰਾਰੀ, ਵੈਰ ਨਹੀਓ ਪੁੱਗਦਾ.. ਜਿੱਥੇ ਮਨੇ ਨਾਂ ਜਮੀਰ, ਸਿਰ ਨਹੀਓ ਝੁਕਦਾ..🦅 ✍️Gur✍️
ਕਈ ਕਰਦੇ ਤਰੀਫਾ ਕਈ ਸੜਦੇ…. ਡਰ ਲਗਦਾ ਏ ਲੋਕਾ ਦੇ ਵਿਹਾਰ ਤੋ…. ਹਰ ਚੀਜ਼ ਮਿਲ ਜਾਂਦੀ ਮੁੱਲ ਚੋਹਾਨਾ…. ਭਵਨ Yaar Continue Reading..
ਮੰਨਿਆਂ K ਬਿਲੌ 100 ਵਿੱਚੋ 99 ਮੁੰਡੇ ਮਰਦੇ ਤੇਰੇ ‘ਤੇ . . BUT ਮੈ ਉਹ A ਜਿਹੜਾ 100 ਵਿੱਚੋ 1 Continue Reading..
❤️🔥🔥💥
Your email address will not be published. Required fields are marked *
Comment *
Name *
Email *
❤️🔥🔥💥