ਖਾਇ ਖਰਚੇ ਰਲ ਮਿਲ ਭਾਈ । ਤੋਟਿ ਨਾ ਆਵੇ ਵਧੇ ਜਾਇ॥
ਹੇ ਵਾਹਿਗੁਰੂ ਜੀ ਮੈਨੂੰ ਸਵੇਰ ਦੀ ਉਡੀਕ ਨਹੀਂ, ਤੇਰੀ ਰਹਿਮਤ ਦੀ ਹੈ .. !!
ਅਰਦਾਸਿ ਨਾਨਕ ਸੁਨਿ ਸੁਆਮੀ ਰਖਿ ਲੇਹੁ ਘਰ ਕੇ ਚੇਰੇ ॥🙏
ਸੂਬੇ ਦੀ ਕਚਿਹਰੀ ਨੀਹਾਂ ਵਿਚ ਵਾਰੀਆਂ ਸੀ ਜਾਨਾਂ ਜਦੋਂ ਪਿਆਰੀਆਂ, ਵੇਖ ਵੇਖ ਦਾਦਾ ਜੀ ਨੂੰ ਚੜ੍ਹੀਆਂ ਖੁਮਾਰੀਆਂ। ਆਇਆ ਸੀ ਬੁਲਾਵਾ Continue Reading..
ਮੈਂ ਇੰਗਲੈਂਡ ਦੇ ਇਕ ਗੁਰਦੁਆਰਾ ਸਾਹਿਬ ਵਿਚ ਕੁਝ ਦਿਨਾਂ ਤੋਂ ਕਰਮ ਫ਼ਿਲਾਸਫ਼ੀ ‘ਤੇ ਵਿਚਾਰਾਂ ਸੰਗਤਾਂ ਸਾਹਮਣੇ ਰੱਖ ਰਿਹਾ ਸੀ।ਅਗਲੇ ਦਿਨ Continue Reading..
ਪਰਮਾਤਮਾ ਦੀ ਅਦਾਲਤ ਬਹੁਤ ਨਿਆਰੀ ਹੈ , ਤੂੰ ਚੁੱਪ ਕਰਕੇ ਚੰਗੇ ਕਰਮ ਕਰਦਾ ਰਹਿ ਤੇਰਾ ਹਰ ਮੁਕੱਦਮਾ ਉਹ ਖੁਦ ਲੜੇਗਾ
ਬਾਜਾਂ ਵਾਲ਼ੇ ਦਾ ਸਿਰਤੇ ਹੱਥ ਆ ਤੇ ਬਾਬੇ ਨਾਨਕ ਦਾ ਖਾਣ ਨੂੰ ਖੁੱਲਾ ਲੰਗਰ ਫਿਰ ਹਾਰ ਕਿੱਦਾਂ ਜਾਵਾਂਗੇ ਰੱਬ ਤਾਂ Continue Reading..
ਮੈਂ ਤੇ ਹਰ ਕੰਮ ਕੀਤਾ ਤੇਰਾ ਨਾਮ ਲੈ ਕੇ ਰੱਬਾ ਲੋਕੀ ਕਹਿੰਦੇ ਬੰਦਾ ਮੇਹਨਤੀ ਬੜਾ
ਖੁਸ਼ ਹਾਂ ਤੇਰੀ ਰਜ਼ਾ ਚ ਰੱਬਾ ਜੋ ਗਵਾ ਲਿਆ ਉਹ ਤੇਰੀ ਮਰਜ਼ੀ ਜੋ ਮਿਲ ਗਿਆ ਉਹ ਤੇਰੀ ਮੇਹਰ
Your email address will not be published. Required fields are marked *
Comment *
Name *
Email *