ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ, ਫਿਰ ਕਦਮਾਂ ‘ਚ ਰੱਖੂ ਬੇਬੇ ਬਾਪੂ ਦੇ,
ਜਿਮ ਦਾ ਏ ਨਸ਼ਾ ਬੱਲੀਏ.. ਅਸੀ ਐਬ ਨਾ ਰੱਖਿਅਾ ਕੋਈ.. ਫੱਕਰ ਸੁਭਾਅ ਏ ਯਾਰ ਦਾ.. ਨਾਂਰਾ ਪਿੱਛੇ ਨਾ ਕਦੇ ਅੱਖ Continue Reading..
ਚਾਨਣ ਚ ਬਹਿਕੇ ਫੋਲੀ ਇਤਿਹਾਸ ਨੀ. . ਫੇਰ ਪਤਾ ਲਗੂ ਸਰਦਾਰਾਂ ਚ ਕੀ ਖ਼ਾਸ ਨੀ.
ਨਸ਼ਾ ਤੇ ਪਿਆਰ ਮੈਂ ਸਦਾ ਆਪਣੀ ਮਰਜੀ ਨਾਲ ਕਰਿਆ ਤਾਂ ਹੀ ਤਾਂ ਰਾਹ ਜਾਂਦੇ ਹੁਸਨ ਤੇ ਕਦੇ ਮਰਿਆ ਨਹੀਂ
ਕਈ ਪੁੱਛ ਲੈਂਦੇ ਨੇਂ ਕੀ ਪੰਜਾਬ ਤੇ ਦਿੱਲੀ ਦਾ ਅਸਲ ਰੌਲਾ ਹੈ ਕੀ ਤਾਂ ਇਸਦਾ ਜਵਾਬ ਹੈ ਕੀ ਦਿੱਲੀ ਤਖਤ Continue Reading..
ਇੱਕ ਵਾਰ ਪੜ੍ਹੀਂ ਇਤਿਹਾਸ ਨੂੰ ਫਿਰ ਪਤਾ ਲੱਗਜੂ ਸਰਦਾਰਾ ਚ ਕੀ ਆ ਖਾਸ
ੳੁਹ ਵੀ ਮੇਰਾ time ਚੱਕਣ ਦੀਅਾ ਗੱਲਾ ਕਰਦੇ ………..!! ਜਿਹਨਾ ਨੂੰ ਹਲੇ ਤੱਕ ਘੜ੍ਹੀ ⌚ਤੇ time ਦੇਖਣਾ ਨਹੀ ਅਾੳੁਂਦਾ…
ਨਿੱਕੀ ੳੁਮਰ ਨਾ ਦੇਖ ਮੁਰੀਦਾ ਹੌਸਲੇ ਵੱਡੇ ਕਰ ਬੈਠਾ ਕਿਤਾਬਾਂ ਤਾ ਮੈ ਘੱਟ ਪੱੜਿਅਾਂ ਚੇਹਰੇ ਲੱਖਾ ਪੱੜ ਬੈਠਾ
ਦਿਮਾਗ ਨਹੀਂ!!___ ਜਿੱਥੇ ਲਾਏ_____ ਦਿਲ ਲਾਏ ਆ ਸੱਜਣਾ!!!
Your email address will not be published. Required fields are marked *
Comment *
Name *
Email *