ਯਾਰੀ ਵਿਚ ਫ਼ਰਜ ਨਿਭਾਈ ਦਾ ਵੀ ਚੰਗਾ ਏ, ਕਰੇ ਕੋਈ ਗਦਾਰੀ ਖੜਕਾਈ ਦਾ ਵੀ ਚੰਗਾ ਏ,
ਕਿਸੇ ਵੈਰੀ ਦੀ ਕੋਈ ਪਰਵਾਹ ਨਹੀ.. ਡਰ ਲੱਗਦਾ ਮੂੰਹ ਦੇ ਮਿੱਠਿਆ ਤੋ …
ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ… ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ
ਕੁੱਝ ਅਾਪਣੇ ਚਾਹ ਵਰਗੇ ਹੁੰਦੇ ਨੇ.. ਉਠਦੇ ਸਾਰ ਹੀ ਯਾਦ ਆਉਣ ਲੱਗਦੇ ਨੇ..
ਬੜੀ ਮਤਲਬੀ ਏ ਦੁਨੀਆਂ ਇੱਥੇ ਆਪਣਿਆਂ ਚ ਵੀ ਆਪਣੇ ਨਹੀਂ ਮਿਲਦੇ
ਸੱਚ ਇੱਕਲਾ ਖੜਦਾ ਹੈ ਝੂਠ ਨਾਲ ਟੋਲੇ ਹੁੰਦੇ ਨੇ, ਸੱਚ ਦੇ ਪੈਰ ਥਿੜਕਦੇ ਨਹੀਂ ਪਰ ਝੂਠ ਦੇ ਪੈਰ ਪੋਲੇ ਹੁੰਦੇ Continue Reading..
ਕਿਤੋਂ ਬਾਪੂ ਜਿੰਨਾ ਪਿਆਰ ਨੀ ਮਿਲਦਾ ਵੀਰਾਂ ਵਰਗਾ ਯਾਰ ਨੀ ਮਿਲਦਾ
ਜਾ ਉਏ ਸੱਜਣਾ ਤੂੰ ਖੁਸ਼ ਰਹਿ ਆਪਣੀ ਜਿੰਦਗੀ ਵਿੱਚ ਸਾਨੂੰ ਤਾਂ ਹੁਣ ਆਪਣੇ ਦਰਦਾਂ ਨਾਲ ਹੀ ਪਿਆਰ ਹੋ ਗਿਆ॥
ਸਭ ਤੋਂ ਜਿਆਦਾ ਦਰਦ ਉਹੀ ਗਲਤੀਆਂ ਦਿੰਦੀਆਂ ਨੇ…….. ਜਿੰਨਾ ਦਾ ਮਾਫੀ ਦਾ ਸਮਾ ਗੁਜ਼ਰ ਚੁੱਕਾ ਹੁੰਦਾ ਏ………
Your email address will not be published. Required fields are marked *
Comment *
Name *
Email *