ਕਦਰ ਝੂਠ ਦੀ ਵੀ ਹੁੰਦੀ ਹੈ ਦੁਨੀਆ ਵਿਚ ਪਰ ਜਦੋ ਤੱਕ ਸੱਚ ਸਾਹਮਣੇ ਨਾ ਆਵੇ
ਗੱਲ ਇਹ ਨਹੀਂ ਆ ਕਿ ਮੈਂ ਤੇਨੂੰ ਪਿਆਰ ਕਰਦੀ ਹਾਂ ਗੱਲ ਇਹ ਆ ਕਿ ਸਿਰਫ ਤੇਨੂੰ ਹੀ ਪਿਆਰ ਕਰਦੀ ਹਾਂ
ਭੁਲੇਖੇ ਨਾ ਪਾ ਜਿੰਦਗੀਏ ਸੱਜਣਾਂ ਦੇ ਚਿਹਰੇ ਦੇੇ…. ਐਨੇ ਦੁਖ ਦੇ ਦਿੱਤੇ ਹੁਣ ਤਾਂ ਤਰਸ ਖਾ ਮੇਰੇ ਤੇ… 🙁
ਕਰ ਸਕੀਏ ਨਾ ਜੋ ਪੂਰੀ, ਐਸੀ ਕੋਈ ਮੰਗ ਕਰੀ ਨਾ ਭੋਲੇ ਜਿਹੇ ਸੁਭਾਅ ਦਾ ਮੁੰਡਾ ਸੋਹਣੀਏ, ਐਵੇਂ ਬਹੁਤਾ ਤੰਗ ਕਰੀ Continue Reading..
ਭਾਵੇ ਤੁਸੀ ਕਿੰਨੇ ਵੀ ਮਹਾਨ ਹੋਵੋ,, ਪਰ ਤੁਸੀ ਸਾਰਿਆ ਦੀ ਪਸੰਦ ਨਹੀ ਬਣ ਸਕਦੇ,,
ApnE NaLo VaDh Ke Oh MEri care Kre,, Rabb SaaDi DOnA di JoDi Te mehar Kre,,
ਉਹਨਾਂ ਨੂੰ ਪੂੱਛ ਲਵੋ ਇਸ਼ਕ ਦੀ ਕੀਮਤ.. ਅਸੀਂ ਤਾਂ ਜਨਾਬ ਬਸ ਚਾਹ ਦੇ ਕੱਪ ਤੇ ਵਿਕ ਜਾਵਾਂਗੇ
ਇੱਜਤ ਅਤੇ ਤਾਰੀਫ ਮੰਗੀ ਨਹੀ ਜਾਦੀ ਕਮਾਈ ਜਾਦੀ ਹੈ
ਕੋਈ ਵੀ ਮਨੁੱਖ ਜਨਮ ਤੋ ਬੁਰਾ ਨਹੀ ਹੁੰਦਾ, ਸਮਾਜ ਤੇ ਹਲਾਤ ਉਸਨੂੰ ਬੁਰਾ ਬਣਾ ਦਿੰਦੇ…!!
Your email address will not be published. Required fields are marked *
Comment *
Name *
Email *