Preet Singh Leave a comment ਓ ਮੈਂ ਕਿਰਸਾਨ ਮਿੱਟੀ ਦਾ ਬਾਵਾ , ਖੇਤੀਂ ਜੂਨ ਹੰਢਾਵਾਂ ਦੁਨੀਆ ਦਾ ਢਿੱਡ ਭਰਦਾ-ਭਰਦਾ ਖ਼ੁਦ ਭੁੱਖਾ ਮਰ ਜਾਵਾਂ । Copy