ਚਾਹ ਦੀ ਪਹਿਲੀ ਘੁੱਟ ਤੈਨੂੰ ਪਿਆ ਕੇ ਕਦੇ ਮੈਂ ਘਰ ਦੀ ਖੰਡ ਬਚਾਇਆ ਕਰਦਾ ਸੀ …Dh@liw@l
ਤੂੰ ਮੈਂ ਤੇ ਅਸੀਂ ਬਸ ਇਸ ਤੋਂ ਜਿਆਦਾ ਭੀੜ ਨਹੀਂ ਚਾਹੁੰਦਾ
ਨਿੱਕੀ-ਨਿੱਕੀ ਗੱਲੋਂ ਤੇਰਾ ‘ਰੁੱਸਣਾ’ ਡਰਾਉਂਦਾ ਏ.. ਕਿੰਝ ਤੈਨੂੰ ਦੱਸਾਂ ‘ਦਿਲ’ ਕਿੰਨਾ ਤੈਨੂੰ ਚਾਹੁੰਦਾ ਏ
ਕੁੜੀ ਮੁੰਡੇ ਨੂੰ – ਮੈਂ ਲੁਕਦੀ ਆ ਜੇ ਤੂੰ ਮੈਨੂ ਲੱਭ ਲਿਆ ਤਾਂ ਅਸੀਂ ਵੱਡੇ ਹੋ ਕੇ ਵਿਆਹ ਕਰ ਲੈਣਾ Continue Reading..
ਤੇਰੇ ਦੁੱਖ ਚ ਕੀਨੀ ਦੁਖੀ ਹੁੰਦੀ ਆ ,,, ਇਹਦਾ ਗਵਾਹ ਰੱਬ ਤੋਂ ਬਿਨਾਂ ਹੋਰ ਕੋਈ ਨੀ ਏ ,,, ਕਾਸ਼ !!!!!!!!!!!!!! Continue Reading..
ਨੀ ਦਿਲ ਤੈਨੂੰ ਕਿੰਨਾ ਕਰਦਾ ਇਹ ਪਿਆਰ ਮੈਂ ਕਿੰਝ ਦੱਸਾ ਬੋਲ ਕੇ .. ਕਿ ਕਿ ਲਿਖਿਆ ਦਿਲ ਦੀ ਕਿਤਾਬ ਤੇ Continue Reading..
ਹੁਣ ਕੀ ਗੱਲ ਦੱਸਾਂ ਮੈਂ ਤੈਨੂੰ ਆਪਣੇ ਿਦਲ ਦੀ। ਮੇਰੀ ਤਾਂ ਨਬਜ਼ ਵੀ ਨਹੀਂ ਤੇਰੇ ਬਾਜੋਂ ਹਿੱਲਦੀ! Karan ghotra
ਕੁਝ ਪੰਨੇ ਤੇਰੀਆ ਯਾਦਾਂ ਦੇ, ਪੜਨੇ ਨੂੰ ਜੀਅ ਜਿਹਾ ਕਰਦਾ ਏ… ਤੇਰੇ ਬਿਨ ਜੀ ਕੇ ਦੇਖ ਲਿਆ, ਪਰ ਤੇਰੇ ਬਿਨ Continue Reading..
ਜਿੱਥੇ ਪੈਜੇ ਪਿਆਰ ਓਥੇ ਪੈਂਦਾ ਸਭ ਕੁਝ ਜਰਨਾ ਜਿੱਥੇ ਦਿਲਾ ਦਾ ਹੋਜੇ ਮੇਲ ਓਥੇ ਰੰਗਾ ਦਾ ਕੀ ਕਰਨਾ
Your email address will not be published. Required fields are marked *
Comment *
Name *
Email *