ਉਹਨੂੰ ਪਾਉਣਾ ਆਮ ਗੱਲ ਨਹੀਂ ਸੀ ਪਰ ਹੁਣ ਅਸੀਂ ਆਮ ਬਣ ਗਏ ਆ
ਸਭ ਤੋਂ ਸਸਤਾ ਮੈਂ ਮੁਹੱਬਤ ਵਿੱਚ ਵਿਕਿਆ ; ਸਭ ਤੋਂ ਮਹਿੰਗੇ ਮੁੱਲ ਮੈਂਨੂੰ ਮੁਹੱਬਤ ਪਈ…
ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆ,, ਹੋਇਆ ਕਰਜਾਈ ਰੀਜ਼ਾਂ ਪਾਲਦਾ ਓੁਹ ਮੇਰੀਆਂ
ਬੇਸਮਝ ਹੀ ਰਹਿੰਦੇ ਤੇ ਚੰਗਾ ਸੀ….. ਉੱਲਝਣਾ ਵੱਧ ਗਈਆ ਜਦੋ ਦੇ ਸਮਝਦਾਰ ਹੋਏ.
ਚੱਲਤਾ ਅਾ ਰਹਾ ਹੂ , ਚੱਲਤਾ ਰਹੂਗਾ | ਮੰਜਿਲ ਮਿਲੇ ਜਾ ਨਾ ਮਿਲੇ ,ਅੱਛਾ ਮੁਸਾਫਰ ਤੋ ਬਣੋਗਾ |
ਹਮ ਉਨ ਕੇ ਨਹੀਂ ਹੋਤੇ ਜਨਾਬ ਜੋ ਸਬ ਕੇ ਹੋਤੇ ਹੈ,
ਜਦੋਂ ਕੋਈ ਦਿਲ ਦੁਖਾਏ ਤਾਂ ਚੁੱਪ ਰਹਿਣਾ ਹੀ ਠੀਕ ਹੈ
ਅਜੀਬ ਰਿਸ਼ਤਾ ਰਿਹਾ ਮੇਰਾ ਉਸ ਨਾਲ ਤੇ ਉਹਦਾ ਮੇਰੇ ਨਾਲ ਨਾ ਉਹਨ੍ਹੇ ਕੈਦ ਵਿੱਚ ਰਖਿਆਂ ਨਾ ਮੈਂ ਫਰਾਰ ਹੋਇਆ ..
ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ, ਸ਼ੌਂਕ “jAtTiYaN” ਦਾ hUnDa ਮੜਕਾਂ ਦੇ ਨਾਲ ਤੁਰਨਾ
Your email address will not be published. Required fields are marked *
Comment *
Name *
Email *