ਆਕੜ ਚ ਨੀ ਅਣਖਾਂ ਚ ਰਹਿੰਦੇ ਆ ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ
ਜ਼ਿੰਦਗੀ ਦਾ ਫਾਰਮੂਲਾ ਜੇ ਕੋਈ ਤੁਹਾਡੇ ਲਈ ਆਪਣੇ ਦਰਵਾਜ਼ੇ ਬੰਦ ਕਰ ਲੈਂਦਾ ਤਾਂ ਉਸਨੂੰ ਅਹਿਸਾਸ ਦਿਵਾ ਦਿਉ ਕਿ ਕੁੰਡੀ ਦਰਵਾਜ਼ੇ Continue Reading..
ਨਿੱਕੀ ਮੋਟੀ ਗੱਲ ਦਾ ਕੀ ਰੌਲਾ ਪਾਉਣਾ ਆਪਾਂ ਉਸ ਕੰਮ ਚ ਕੋਕੇ ਜੜ ਦੇਈਏ, ਜੋ ਦੁਨੀਆ ਕਹਿੰਦੀ ਇਹ ਨੀ ਹੋਣਾ
ਉਸਤਾਦ ਉਮਰ ਦੇ ਕੱਚੇ ਜਾਣ ਕੇ ਖੈਹ ਨਾ ਬੈਠੀਂ, ਤੇਰੇ ਵਰਗਿਆਂ ਨੂੰ ਦੇੜਨ ਲਈ ੨ ਮਿੰਟ ਵੀ ਬਹੁਤ ਜ਼ਿਆਦਾ ਨੇ।
ਰੱਬ ਬਹੁਤੀ ਦੇਰ ਨੀ ਲਾਉਂਦਾ ਬਦਲਦਿਆਂ ਮੱਥੇਂ ਦੀਆਂ ਲੀਕਾਂ ਨੂੰ, ਤੇਰਾ ਖੋਟਾ ਸਿੱਕਾ ਚੱਲੂਗਾ ਬੇਬੇ ਸੁਨੇਹਾ ਦਈਂ ਸ਼ਰੀਕਾਂ ਨੂੰ,
ਉਹ ਕਹਿੰਦੀ ਤੂੰ ਆਪਣੇ yarra ਦੀ ਕਦੇ ਗੱਲ ਨੀ ਮੋੜਦਾ ਮੈਂ ਕਿਹਾ ਝੱਲੀਏ ਕੋਈ ਰੱਬ ਦਾ ਕਿਹਾ ਵੀ ਮੋੜਦਾ
ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “
ਜੁਬਾਨ ਕੌੜੀ ਭਾਵੇਂ ਮੇਰੀ ਦਿਲ ਸਾਫ਼ ਰੱਖਦੀ ਹਾਂ ,, ਕਦ ਕੌਣ ਕਿੱਥੇ ਕਿਵੇਂ ਬਦਲੇਗਾ ਸਾਰਾ ਹਿਸਾਬ ਰੱਖਦੀ ਹਾਂ !!
ਕਿਸੇ ਨੂੰ ਗਿਰਾ ਕੇ ਅੱਗੇ ਵੱਧਣਾ ਫ਼ਿਤਰਤ ਨੀ ਮੇਰੀ ਧਰਤੀ ਤੇ ਰੈਕੇ ਅਸਮਾਨ ਨੂੰ ਛੂਣ ਦਾ ਜਜ਼ਬਾ ਰੱਖਿਆ ✍️✍️ SuNnY
Your email address will not be published. Required fields are marked *
Comment *
Name *
Email *