ਉੱਡੇ ਜਾਂਦੇ ਤੀਰ ਵਰਗੇ ਆਂ ਸੱਜਣਾਂ ਦੇਖੀਂ ਚੌੜ ਚੌੜ ਚ ਵੱਖੀ ਚ ਨਾ ਲੈਜ਼ੀ
“ਗੱਲ ਹੀ ਥੋੜੀ ਜਹੀ ਸੋਫਟ ਕਰਦੀ ਹੁੰਦੀ ਆ ਮੈਂ ਸੁਭਾਅ ਤਾਂ ਮੇਰਾ ਬਹੁਤ ਕੱਬਾ ਆ” 😂😂😂😂😂
Na ਮੈ ਪਾਉਂਦੀ Gucci ਨਾ armani ਵੇ , Punjaji ਜੁੱਤੀ ਨਾਲ Suit, Desi ਜੱਟੀ ਦੀ Nishani Aha …
ਕਲਾ ਚੜਦੀ ਚ ਰਹਿੰਦੇ ਆ ਢਹਿੰਦੀ ਆਲੇ ਜਾਣੀ ਨਾ ਕੜੇ ਆਲੇ ਗੁੱਟ ਸਾਡੇ ਮਹਿੰਦੀ ਵਾਲੇ ਜਾਣੀ ਨਾ
ਲੱਗਦਾ Request ਕਰੇਗਾ, ਵਹਿਮ ਜਿਹਾ ਪਾ ਲੈਂਦੀਆਂ ਨੇ ਸਾਡੇ ਸਟੇਟਸ ਵੇਖ ਕੇ ਤਾ ਕੁੜੀਆਂ Privacy ਹਟਾ ਲੈਂਦੀਆਂ ਨੇ
ਅੰਦਾਜ਼ ਕੁਝ ਅਲੱਗ ਏ ਮੇਰੇ ਸੋਚਣ ਦਾ… ਕਿਉਕਿ ਸਭ ਨੰੂ ਮੰਜਿਲਾ ਦਾ ਸ਼ੌਕ ਏ ਤੇ ਮੈਨੰੂ ਰਾਸਤਿਆ ਦਾ..
ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ Continue Reading..
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ …
ਤੇਰੀ Coffee , ਮੇਰੀ ਚਾਹ . . . ਤੰੂ ਕੱਲੀ, ਤੇ ਮੇਰੇ ਯਾਰ 50
Your email address will not be published. Required fields are marked *
Comment *
Name *
Email *