ਕਿਸੇ ਵੈਰੀ ਦੀ ਕੋਈ ਪਰਵਾਹ ਨਹੀ.. ਡਰ ਲੱਗਦਾ ਮੂੰਹ ਦੇ ਮਿੱਠਿਆ ਤੋ …
ਪੁੱਤ ਪੱਗ ਦਾ ਬਾਜ ਤੇ ਧੀ ਪੱਗ ਦੀ ਲਾਜ ਹੁੰਦੀ ਏ
तेरी मुहब्बत पर मेरा हक तो नही पर दिल चाहता है आखरी सास तक तेरा इंतजार करू
ਇਹ ਮੁਹੱਬਤ ਦਾ ਦਰਦ ਮੇਰੇ ਸੀਨੇ ਵਿੱਚ ਵੱਸ ਗਿਆ ਹੁਣ ਮੈਨੂੰ ਲਿਖਣ ਲਈ ਕੁੱਝ ਸੋਚਣ ਦੀ ਲੋੜ ਨਹੀਂ॥
ਅਸੀਂ ਰੋਏ ਤਾਂ ਉਹ ਜਾਣ ਵੀ ਨਾ ਸਕੇ… ਤੇ ਉਹ ਉਦਾਸ ਵੀ ਹੋਏ ਤਾਂ ਸਾਨੂੰ ਖ਼ਬਰ ਹੋ ਗਈ
ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ…… ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ.
ਪੱਤੇ ਡਿੱਗਦੇ ਨੇ ਸਿਰਫ ਪੱਤਝੜ ਵਿਚ ਹੀ, ਪਰ ਨਜ਼ਰਾਂ ਚੋਂ ਡਿੱਗਣ ਦਾ ਕੋਈ ਮੌਸਮ ਨਹੀਂ ਹੁੰਦਾ..
ਮੈਂ ਵੀ ਦੇਖਿਆ ਸੀ ਕਿਸੇ ਦਾ ਬਣਕੇ ਪਰ ਸੱਚਿਆ ਦੀ ਕੋਈ ਨੀਂ ਕਦਰ ਕਰਦਾ॥
ਦੁਨੀਆ ਵਿੱਚ ਸਿਰਫ 5% ਲੋਕ ਗਰਮੀ ਨਾਲ ਸੜਦੇ ਨੇ। ਤੇ ਬਾਕੀ ਸਾਰੇ ਇੱਕ ਦੂਜੇ ਤੋਂ ਸੜੀ ਜਾਂਦੇ ਆ
Your email address will not be published. Required fields are marked *
Comment *
Name *
Email *