changa hoya tu parayi ho gayi, muk gayi chinta tenu apnan di..
ਸਬ ਕੁਝ ਮਿਲ ਜਾਂਦਾ ਜਿੰਦਗੀ ਬੰਦੇ ਨੂੰ ਪਰ ਪਹਿਲਾ ਪਿਆਰ ਨੀ ਕਦੇ ਮਿਲਦਾ……
ਤੇਰਾ ਤਾਂ ਪਤਾ ਨੀ ਪਰ ਮੇਰਾ ਦਿਲ ਤਿਆਰ ਨੀ ਹੋਣਾ ਮੈਨੂੰ ਤੇਰੇ ਬਿਨਾਂ ਕਿਸੇ ਹੋਰ ਨਾਲ ਪਿਆਰ ਨੀ ਹੋਣਾ …
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ, . ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ
ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆ,, ਹੋਇਆ ਕਰਜਾਈ ਰੀਜ਼ਾਂ ਪਾਲਦਾ ਓੁਹ ਮੇਰੀਆਂ
ਸੱਚਾ ਪਿਆਰ ਚਿਹਰੇ ਨਾਲ ਨਹੀ ਦਿਲ ਨਾਲ ਹੁੰਦਾ ਹੈ ਇਹ ਕਹਿਣ ਵਾਲੇ ਕੁਝ ਦੇਰ ਬਾਅਦ ਫੋਟੋ ਮੰਗ ਲੈਂਦੇ ਨੇ
ਜਿੱਥੇ ਕਿਸੇ ਨੂੰ ਸਮਝਾਓਣਾਂ ਮੁਸਕਿਲ ਹੋ ਜਾਵੇ ਓਥੇ ਆਪਣੇ ਆਪ ਨੂੰ ਸਮਝਾ ਲੈਣਾਂ ਚਾਹੀਦਾ ਏ
ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ.. ਮਾਂ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ.
ਰੱਬਾ, wife ਹੁਣ ਸਾਊ ਦੇ ਦੇਵੀ ਕੱਬਾ ਤਾ ਪਹਿਲਾ ਮੇਰਾ ਬਾਪੂ ਹੀ ਬਹੁਤ ਆ..
Your email address will not be published. Required fields are marked *
Comment *
Name *
Email *