ਮੈਸੇਜ ਤਾਂ ਬਹੁਤ ਆਉਂਦੇ ਪਰ ਜਿਸ ਮੈਸੇਜ ਮੈਨੂੰ ਇੰਤਜ਼ਾਰ ਆ । ੳਹ ਨਹੀਂ ਆਉਂਦਾ
ਸਾਡੇ ਦਿਲ ਦੀ ਦੁਨੀਆ ਵਿਚ ਵੀ ਲੋਕਾਂ ਦੀ ਭੀੜ ਲੱਗੀ ਹੋਈ ਆ ਪਰ ਸਾਰੀ ਜਿੰਦਗੀ ਅਫਸੋਸ ਰਹੂਗਾ ਕਿ ਕੋਈ ਇੱਕ Continue Reading..
ਤੁਸੀ ਕਿਸੇ ਲ਼ਈ ਉਨਾਂ ਚਿਰ ਖਾਸ ਹੋ,, ਜਿੰਨਾ ਚਿਰ .. ,,, ,,,,,, .. ਤੁਸੀ ਉਸਦੀਆ ਉਮੀਦਾਂ ਪੂਰੀਆਂ ਕਰਦੇ ਹੋ..
ਯਾਂਦਾ ਸਮੁੰਦਰ ਦੀਆਂ ਉਹਨਾ ਲਹਿਰਾ ਦੀ ਤਰਾਂ ਨੇ…. ਜੋ ਕਿਨਾਰੇ ਪਏ ਪੱਥਰ ਨੂੰ ਹਰ ਰੋਜ, ਥੋੜਾ ਥੋੜਾ ਖੋਰਦੀਆ ਰਹਿੰਦੀਆਂ ਨੇ….
ਜਿਸਮਾਂ ਦੀ ਪਿਆਸ ਮਿਟਾਉਣ ਦਾ ਕੀ ਫਾਇਦਾ, ਜੇ ਰੂਹ ਹੀ ਪਿਆਸੀ ਰਹੀ__ ਚਿਹਰੇ ਤੇ ਰੌਣਕਾਂ ਦਾ ਕੀ ਭਾਅ, ਜੇ ਦਿਲ Continue Reading..
ਜੋ ਵੀ ਆਉਂਦਾ ਨਵੀ ਸੱਟ ਮਾਰ ਕੇ ਚਲਾ ਜਾਂਦਾ, ਮੰਨਿਅਾ ਮੈਂ ਮਜਬੂਤ ਹਾਂ ਪਰ ਪੱਥਰ ਤਾਂ ਨਹੀਂ…
Jisnu Chahya C Usnu Paa Na Sake, Jisne Saanu Chahya Usnu Chah Na Sake, Bas Eh Samjo Ke Dil Tuttan Continue Reading..
ਹੁਣ ਨਾ ਕਿਸੇ ਨਾਲ ਬੋਲਦਾ ਚਾਲਦਾ ਇੱਕ ਤੇਰੇ ਕਰਕੇ ਦੁਨੀਆ ਤੋਂ ਮੁਖ ਮੋੜ ਲਿਆ ਏ ਬਾਕੀ ਸਭ ਰਿਸ਼ਤੇ ਨਾਤੇ ਭੁਲਾ Continue Reading..
ਪਿਆਰ ਵਿਚ ਮੇਰਾ ਇਮਤਿਹਾਨ ਤਾਂ ਦੇਖੋ ਉਹ ਮੇਰੀਆ ਹੀ ਬਾਹਾਂ ਵਿਚ ਸੌਂ ਗਈ ਕਿਸੇ ਹੋਰ ਦੇ ਲਈ ਰੋਂਦੀ ਰੋਂਦੀ
Your email address will not be published. Required fields are marked *
Comment *
Name *
Email *