ਅੱਜ ਕੱਲ ਲੋਕਾਂ ਦੇ status ਦਸ ਦਿੰਦੇ ਨੇ ਕਿ ਉਹ ਕਿੰਨਾ ਖੁਸ਼ ਆ
Related Posts
Munda ਕੁੜਤੇ ਪਜ਼ਾਮੇ ਦਾ ਸ਼ੌਕੀਨ, Kudi ਵੀ ਅੱਤ ਕਰਾਉਂਦੀ ਆ ਨਿੱਤ ਪਾਕੇ ਸੂਟ ਰੰਗੀਨ
इश्क है या इबादत.. अब कुछ समझ नहीं आता, एक खुबसूरत ख्याल हो तुम जो दिल से नहीं जाता.
ਢਿੱਲੋ ਵੀਰ ਬੰਦਾ ਖੁਦ ਦੀਆਂ ਨਜ਼ਰਾ ਵਿੱਚ ਸਹੀ ਹੋਣਾ ਚਾਹੀਦਾ ਦੁਨੀਆਂ ਤਾਂ ਰੱਬ ਤੋਂ ਵੀ ਤੰਗ ਆ (ਮਨਪ੍ਰੀਤ )
ਜਿਹੜੇ ਲੋਕ ਮੂੰਹ ਲਮਕਾ ਕੇ ਹੋਲੀ ਜਿਹੀ ਦੱਸਦੇ ਆ ਕਿ ਕੁੜੀ ਹੋਈ ਆ ਉਨਾ ਲੋਕਾ ਨੂੰ ਉਲੰਪਿਕ ਖੇਡਾਂ ਜਰੂਰ ਦੇਖਣੀਆ Continue Reading..
ਏਥੇ ਨਫਰਤ ਬਹੁਤ ਅਰਾਮ ਨਾਲ ਮਿਲਦੀ ਐ ਪਰ ਪਿਆਰ ਇਕੱਠਾ ਕਰਨ ਲਈ ਉਮਰ ਲੱਗ ਜਾਂਦੀ ਐ
ਕੁੜੀ ਕਰਦੀ ਅਾ ਪਿਆਰ, ਪਰ ਕਹਿਣੋ ਸੰਗਦੀ ਮੁੰਡਾ ਵੇਖ ਕੇ CUTE ਫਿਰੇ ਦਿਲ ਮੰਗਦੀ ..
ਧੂਏ ਦੀ ਤਰਾਂ ਉੱਡਣਾ ਸਿੱਖੋ
ਜਲਣਾ
ਤਾਂ ਲੋਕ ਵੀ ਸਿੱਖ ਗਏ ਨੇ…
ਤੇਰੀ ਬੇਰੁਖ਼ੀ ਦਾ ਅੰਜਾਮ ਇੱਕ ਦਿਨ ਇਹ ਹੀ ਹੋਵੇਗਾ.., ਆਖਿਰ ਭੁਲਾ ਹੀ ਦੇਵਾਂਗੇ ਤੈਨੂੰ ਯਾਦ ਕਰਦੇ-ਕਰਦੇ……!!!