ਜਦੋਂ ਫੋਲਣੇ ਰਕਾਡ ਆਊ ਲੇਖ ਫੁੱਟ ਦਾ
ਆਉਂਦਾ ਸੀ ਵਰੋਲ਼ੇ ਵਾਂਗੂ ਨਾਗ ਉੱਡਦਾ
ਭਾਵੇਂ ਸ਼ਤਰੰਜ ਦੇ ‘ਪਿਆਦੇ’ ਵਰਗੇ ਆ, ਪਰ ਜੇਕਰ ਅਖਿਰ ਤਕ ਪਹੁੰਚੇ ਤਾਂ ਸਾਰੀ Game ਪਲਟ ਦਿਆਂਗੇ
ਗਲਤ ਫਹਿਮੀਅਾ ਪਾਲ ਰਹੇ ਨੇ ਲੋਕ ਸਾਡੇ ਬਾਰੇ … ਕਾਕਾ ਪਾਣੀ ਤਾਂ ਪਾਣੀ ਰਹਿ ਜਾਣਾ ਝੱਗ ਨੇ ਥੱਲੇ ਬਹਿ ਜਾਣਾ..
ਤੇਰੇ ਸ਼ਹਿਰ ਵਿੱਚ Logo ਵਿਕਦਾ,, – ਸਾਡੇ ਪਿੰਡਾਂ ਵਾਲੀ ਕੁੰਡੀ ਮੁੱਛ ਦਾ
ਪਿੰਡਾਂ ਦੇ ਕਾਕਿਆਂ ਬਾਰੇ ਕੀ ਪੁੱਛਦੀ? ਡੌਲੇ 💪ਵੱਡੇ ਤੇ ਮੁੱਛਾਂ ਖੜਦੀਆਂ ਨੇ , ਏਹ ਦਸ਼ਵੀ ਪਾਸ ਹੀ ਪੱਟ ਲੈਦੇ, ਜਿਹੜੀਆਂ Continue Reading..
TIME-TIME⌚ ਦੀ ਗੱਲ ਆ 👰ਕੁੜੀਏ. ਸਮੇਂ⏳ ਤੇ ਕਿਹਦਾ ZOR✔ ਆ. ਇੰਨੀ ਤੇਰੇ👰 ‘ਚ 😠ਆਕੜ ਨੀ. ਜਿੰਨਾ 😎ਯਾਰਾਂ ਦਾ ਰੋਹਬ😡 ਆ.
ਖਾਮੋਸ਼ੀ ਕਦੇ ਸਿੱਖੀ ਨਹੀ ਦਲੇਰੀ ਚ ਜਿਉਨੇ ਆ… ਚੜਦੀਕਲ੍ਹਾ ਦੇ ਹੀ ਨਾਰ੍ਹੇ ਸਦਾ ਲਾਉਨੇ ਆ…
ਸੋਹਣੇ 👌 ਭਾਵੇ 😎 ਤੇਥੋਂ ਮਾਸਾ ਘੱਟ ਬੱਲੀਏ👰 ਪਰ ਓਸ ਦਾਤੇ 🙏 ਦੇਆਂ ਰੰਗਾਂ ਵਿੱਚ ਰੰਗੇ ਹੋਏ ਆਂ !!
ਕਿਵੇ ਉੱਡਜੂ ਜਹਾਜ ਤੇਰਾ ਦੂਜੇ ਦੇਸ਼ ਨੂੰ ਨੀ ਮੈ ਤਵੀਆਂ ਦੇ ਨਾਲ ਵਾਹਦੂ ਬਿੱਲੋ Airport ਨੂੰ॥
Your email address will not be published. Required fields are marked *
Comment *
Name *
Email *