Preet Singh Leave a comment ਚਾਰ ਉਦਾਸੀਆਂ ‘ਚ ਗਾਹੀ ਕੁੱਲ ਦੁਨੀਆਂ ਬਾਬੇ ਨਾਨਕ ਜਿਹਾ ਰਾਹਗੀਰ ਨੀ ਹੋਣਾਂ ਧਰ ਸੀਸ ਤਲੀ ਤੇ ਤੇਗ ਵਾਹੀ ਬਾਬੇ ਦੀਪ ਸਿੰਘ ਜਿਹਾ ਸੂਰਬੀਰ ਨੀ ਹੋਣਾਂ Copy