ਝੂਠੀ ਸ਼ੋਹਰਤ ਤੇ ਨਾ ਡੁਲਿਉ
ਊੜਾ ਅਤੇ ਜੂੜਾ ਨ ਭੁਲਿਉ
(ਸੂਰਜਾ)
ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ ਕੁਝ ਬੇਨਾਮ_ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ
ਹੱਸ ਕੇ ਸਭ ਨਾਲ ਗੱਲ ਕਰੀਏ … ਲੜਾਈਆਂ ਕਰਕੇ ਕੀ ਲੈਣਾ … ਵਾਹਿਗੁਰੂ ਸਭ ਸੁਖੀ ਵਸਣ … ਕਿਸੇ ਦੀਆਂ ਬੁਰਾਈਆਂ Continue Reading..
ਰੱਬਾ ਤੇਰੇ ਰੰਗ ਵੀ ਨਿਆਰੇ ਅਾ.. ਕੲੀ ਸਰਦੀਅਾਂ ਚ ਠੰਡ ਨਾਲ ਮਰਦੇ..ਤੇ ਕੲੀ ਗਰਮੀਅਾਂ ਚ ਵੀ ਕੋਟ ਪੈਂਟ ਵਾਲੇ ਅਾ..
ਜਿੱਥੇ ਕਦਰ ਨਾ ਹੋਵੇ ਪਿਅਾਰ ਦੀ ਓੁੱਥੇ ਪਿੱਛੇ ਹੱਟ ਜਾਣਾ ਚਾਹੀਦਾ ੲੇ
ਸਾਡੇ ਰਾਹਾਂ ਚ ਕਿੱਲ ਵਿਛਾਏ ਤੇ ਪਾਣੀ ਦੀਆ ਬੁਛਾੜਾਂ ਸੀ ਤੀਜੇ ਦਿਨ ਸਿਵਾ ਸੀ ਮੱਚਦਾ ਪਰ ਸੁਣੀ ਨਾਂ ਸਰਕਾਰਾਂ ਸੀ Continue Reading..
ਹਨੇਰੀ ਵਾਗ ਆਇਆ ਤੇ ਤੁਫਾਨ ਵਾਗ ਚਲਾ ਗਿਆ.. ਅੱਜ ਕੱਲ ਅਸੀ ਕਿਸੇ ਇਕ ਦੇ ਦਿਲ ਚ ਥਾ ਨਹੀ ਬਣਾ ਸਕਦੇ.. Continue Reading..
ਅੱਜ ਕੱਲ ਉੱਚੇ ਕਿਰਦਾਰ ਕਿੱਥੇ?,,,,,, ਨਾਲ ਖੜ੍ਹਨ ਵਾਲੇ ਸੱਚੇ ਯਾਰ ਕਿੱਥੇ?,,,,,, ਕੋਈ ਨਿਭਦਾ ਨਹੀਂ ਬਾਉਮਰਾ ਤਾਈਂ,,,,,, ਰੂਹਾਂ ਵਾਲੇ ਉਹ ਪਿਆਰ Continue Reading..
ਕੱਲ ਇੱਕ ਇਨਸਾਨ ਰੋਟੀ ਮੰਗ ਕੇ ਲੈ ਗਿਆ ਤੇ ਕਰੋੜਾਂ ਦੀਆਂ ਦੁਆਵਾਂ ਦੇ ਗਿਆ ਪਤਾ ਹੀ ਨੀਂ ਚੱਲਿਆ ਕਿ ਗਰੀਬ Continue Reading..
Your email address will not be published. Required fields are marked *
Comment *
Name *
Email *