ਆ ਸ਼ਰਤ ਲਾਈਏ ਆਪਣੇ ਅਹਿਮ ਨਾਲ ਭਿੜ ਜਾਈਏ ਮਨ ਦੇ ਵਹਿਮ ਨਾਲ
ਵਰਦੇ ਹੋਏ ਮੀਹ ਤੇ……. ਰੋਦੀਆ ਹੋੲੀਅਾ ਅੱਖਾ ਦਾ…… ਅਹਿਸਾਸ ਉਹਨਾ ਨੂੰ ਹੁੰਦਾ….. ਜਿੰਨਾ ਦੇ ਘਰ ਤੇ ਦਿਲ ਨਾਜੁਕ ਹੁੰਦੇ ਨੇ…
“: ਜੇ ਹੁਣ ਮਿਲੀ ਤਾਂ ਰੱਬ ਕਰਕੇ ਬਿਨਾ ਦੇਖੇ ਲੰਘ ਜਾਈਂ ਜੇ ਨੈਣ ਮਿਲ ਗਏ ਫੇਰ ਮੇਰੇ ਦਿਲ ਨੇ ਫੇਰ Continue Reading..
Jisnu Chahya C Usnu Paa Na Sake, Jisne Saanu Chahya Usnu Chah Na Sake, Bas Eh Samjo Ke Dil Tuttan Continue Reading..
ਤੇਰਾ ਮੇਰਾ ਰਿਸ਼ਤਾ ਹੀ ਵੱਖਰਾ ਸੀ ਰਾਹ ਤੋਂ ਤੂੰ ਭਟਕੀ ਤੇ ਮੰਜਿਲ ਮੇਰੀ ਗੁੰਮ ਹੋ ਗਈ ….. #ਸਰੋਆ
ਜਰੂਰੀ ਤਾਂ ਨਹੀਂ ਜੋ ਖੁਸ਼ੀ ਦੇਵੇ, ਉਸੇ ਨਾਲ ਹੀ ਮੁਹੱਬਤ ਹੋਵੇ, ਪਿਆਰ ਤਾਂ ਅਕਸਰ ਦਿਲ ਤੋੜਣ ਵਾਲਿਆਂ ਨਾਲ ਹੀ ਹੁੰਦਾ Continue Reading..
Kithe rakha mai sheeshe jiha dil apna….. hr kise de hath vich pathar nazr aunda
ਇਹ ਕਫਨ, ਇਹ ਜਨਾਜੇ, ਇਹ ਚਿਤਾਵਾਂ ਸਭ ਰਸਮਾਂ ਨੇ ਦੁਨੀਆਂ ਦੀਆਂ, ਇਨਸਾਨ ਮਰ ਤਾਂ ਓਦੋਂ ਹੀ ਜਾਂਦਾ ਹੈ, ਜਦ ਯਾਦ Continue Reading..
ਮੈਂ ਕਿਹਾ ਅੱਜ ਝੂਠ ਦਾ ਦਿਨ ਹੈ . . . ਉਹ ਮੁਸਕੁਰਾ ਕੇ ਬੋਲੀ , ਫਿਰ ਤੁਸੀਂ ਮੇਰੇ ਹੋ .
Your email address will not be published. Required fields are marked *
Comment *
Name *
Email *