ਕਿਸੇ ਵੈਰੀ ਦੀ ਕੋਈ ਪਰਵਾਹ ਨਹੀ.. ਡਰ ਲੱਗਦਾ ਮੂੰਹ ਦੇ ਮਿੱਠਿਆ ਤੋ ..
ਏਵੇਂ ਬਹੁਤੀ Att ਵੀ ਨੀਂ ਚੁੱਕਦੇ ਸਾਦਗੀ ਚ ਰਹਿਣਾ ਪਸੰਦ ਕਰਦੇ ਹਾਂ….. ਉੱਡਣ ਦਾ ਵੀ ਸੌਕ ਰੱਖਦੇ ਹਾਂ ਪਰ ਕਿਸੇ Continue Reading..
ਥੋੜਾ ਸਬਰ ਰੱਖ ਮਿੱਤਰਾ ਮੇਰੀ ਟਾਈਮ ਤੇ ਨਹੀਂ ਟਾਈਮ ਦੀ ਮੇਰੀ ਤੇ ਅੱਖ ਮਿੱਤਰਾ
ਨਾ ਹੀ ਦੋਸਤਾ ਦੀ ਫੋਟੋ ਤੇ comment ਕਰਕੇ ਪਿਆਰ ਹੁੰਦਾ ਨਾ ਹੀ like ਕਰਕੇ ਹੁੰਦਾ ਯਾਰਾ ਨੂੰ ਪਿਆਰ ਹਮੇਸ਼ਾ ਦਿਲੋਂ Continue Reading..
ਸ਼ੁਕਰ ਆ ਰੱਬ ਨੇ ਸਾਨੂੰ ਜਿਆਦਾ ਸੋਹਣੇ ਨਹੀ ਬਣਾਇਆ.. . ਨਹੀ ਤਾ ਲੱਖ ਕੁੜੀਆ ਦੀਆ ਬਦਦੁਆਵਾ ਲੱਗਣੀਆ ਸੀ
ਪੈਸਾ ਨਹੀਂ ਇਨਸਾਨੀਅਤ ਬਖਸ਼ੀ ਰੱਬਾ ਲੋਕਾਂ ਤੇ ਨਹੀਂ ਦਿਲਾਂ ਤੇ ਰਾਜ ਕਰਨਾ ❤
ਸਿਫਾਰਸਾਂ Tah ਕਮਜੋਰਾ ਦੀਅਾ ਚਲਦੀਅਾ ਨੇ ਸਾਡੀਆ ਤਾਂ ਅੜੀਆ ਚਲਦੀਅਾ..!! ਨੇ
ਜਿੰਦਗੀ ਦਾ ਇੱਕ ਪੱਕਾ ਅਸੂਲ ਬਣਾਇਆ.. ਜਿਹੜਾ ਇੱਕ ਵਾਰ ਦਿਲੋ ਲਹਿ ਜਾਵੇ.. ਉਹਨੂੰ ਮੁੜ ਸਿਰ ਨੀ ਚੜਾਇਆ.
ਅਸੀਂ ਸੱਚੇ ਪਿਅਾਰਾਂ ਵਾਲੇ ਹਾਂ, ਕਦੇ ਕਿਸੇ ਦਾ Time ਨੀ ਚੱਕੀ ਦਾ, ਕੱਪੜੇ ਮੈਲੇ ਪਾ ਸਕਦੇ ਅਾ,.. . ਪਰ Dil Continue Reading..
Your email address will not be published. Required fields are marked *
Comment *
Name *
Email *