ਇੱਜ਼ਤ ਮਹਿੰਗੀ ਜਾਨ ਨਾਲੋ ਤੇ ਵਫਾ ਮਹਿੰਗੀ ਪਿਆਰ ਨਾਲੋ
ਇੰਨੇ ਮਿੱਠੇ ਵੀ ਨਾ ਬਨੋ ਕੇ ਕੋਈ ਟੁੱਕ ਜਾਵੇ ਇੰਨੇ ਕੌੜੇ ਵੀ ਨਾ ਬਨੋ ਕੇ ਕੋਈ ਥੁੱਕ ਜਾਵੇ
ਜਦੋਂ ਨੂੰ ਰਾਹ ਸਮਝ ਚ ਆਉਣ ਲਗਦੇ ਆ ਉਦੋਂ ਨੂੰ ਵਾਪਸ ਮੁੜਨ ਦਾ ਸਮਾਂ ਆ ਜਾਂਦਾ ਇਹੀ ਜਿੰਦਗੀ ਹੈ
“ਜਰੂਰੀ” ਨਹੀਂ “ਕੇ” ਇਨਸਾਨ “ਕੰਮ” ਕਰਕੇ “ਹੀ” ਥਕਦਾ “ਏ” “ਜਿੰਦਗੀ” ਵਿੱਚ “ਉਸ” ਨੂੰ “ਧੋਖਾ” ਫਰੇਬ “ਤੇ” ਫਿਕਰ “ਵੀ” ਥਕਾ “ਦਿੰਦੇ” Continue Reading..
ਮੈਂ ਤਾਂ ਕਿਸੇ ਨੂੰ ਅਜਮਾਇਆ ਵੀ ਨਹੀ .. ਫਿਰ ਵੀ …..?? . . . . . ਸਾਰੇ ਆਪਣਾ ਰੰਗ ਦਿਖਾ Continue Reading..
ਮੈਂ ਸਿਗਰਟ ਤਾਂ ਨਹੀਂ ਪੀਂਦਾ ਪਰ ਹਰ ਆਉਣ ਜਾਣ ਵਾਲੇ ਨੂੰ ਪੁੱਛ ਲੈਂਦਾ ਹਾਂ… . ਮਾਚਿਸ ਹੈ…… ? . . Continue Reading..
ਜਿੰਦਗੀ ਦੋ ਦਿਨ ਹੈ.. ਇੱਕ ਦਿਨ ਤੁਹਾਡੇ ਹੱਕ ਵਿੱਚ ਇੱਕ ਦਿਨ ਤੁਹਾਡੇ ਖਿਲਾਫ. ਜਿਸ ਦਿਨ ਹੱਕ ਵਿਚ ਹੋਵੇ ਹੰਕਾਰ ਨਾ Continue Reading..
ਦੇਣ ਵਾਲਾ ਵੀ ਓਹੀ ਆ ਤੇ ਖੋਹਣ ਵਾਲਾ ਵੀ ਫੇਰ ਗਰੂਰ ਕਿਸ ਗੱਲ ਦਾ ਕਰਨਾ।
ਜੇ ਸੁਪਨੇ ਸੱਚ ਨਈ ਹੁੰਦੇ ਤਾਂ ਰਸਤੇ ਬਦਲੋ, ਅਸੂਲ ਨੀ, ਪੌਦੇ ਹਮੇਸ਼ਾਂ ਪੱਤੀਆਂ ਬਦਲਦੇ, ਜੜਾਂ ਨਈ
Your email address will not be published. Required fields are marked *
Comment *
Name *
Email *