ਨਾ ਇਲਾਜ ਏ ਨਾ ਦਵਾਈ ਏ.. ਕਰੋਨਾ ਵੀ ਕਹਿੰਦੇ ਇਸ਼ਕ ਨੂੰ ਟੱਕਰ ਦੇਣ ਆਈ ਏ..
*ਕੁੱਝ ਲੋਕ ਰੱਬ ਵਰਗੇ ਹੁੰਦੇ ਹਨ। ਜਿਨ੍ਹਾਂ ਦੇ ਅਹਿਸਾਨ ਕਦੇ ਚੁਕਾਏ ਨਹੀਂ ਜਾ ਸਕਦੇ।* ਜਗਦੀਪ ਕਾਉਣੀ 8427167003
ਬੰਦੇ ਦੀ ਰੋਜ਼ ਦੀ ਸ਼ਰਾਬ ਤੇ ਜਨਾਨੀ ਦਾ ਕਰੈਕਟਰ ਖਰਾਬ ਘਰ ਉਜਾੜ ਦਿੰਦੇ ਨੇ
ਜੋ ਕੁੜੀਆਂ ਆਪਣੇ ਪਤੀ ਨੂੰ ਮਜਬੂਰ ਕਰਦੀਆਂ ਨੇ ਸੱਸ ਨੂੰ ਘਰੋਂ ਕੱਢਣ ਲਈ ਕਦੇ ਉਹਨਾਂ ਨੇ ਆਪਣੇ ਭਰਾਵਾਂ ਨੂੰ ਵੀ Continue Reading..
ਸੱਭ ਤੋਂ ਮਹਿੰਗਾ ਗਿਫ਼ਟ ਹੁੰਦਾ ਹੈ ਕਿਸੇ ਨੂੰ ਵਖਤ ਦੇਣਾ , ਪਰ ਇਹ ਹਰ ਕਿਸੇ ਦੀ ਹੈਸੀਅਤ ਵਿੱਚ ਨਹੀਂ ਹੁੰਦਾ
ਲਾਟਰੀ ਸਿਰਫ ਪੈਸਿਆਂ ਦਾ ਹੀ ਮਿਲਣਾ ਨਹੀ ਹੁੰਦੀ ਜਿੰਦਗੀ ਜਿਉਣ ਲਈ ਵੀ ਇੱਕ ਵਧੀਆ ਜੀਵਨ ਸਾਥੀ ਦਾ ਮਿਲਣਾ ਵੀ ਕਿਸੇ Continue Reading..
ਰੱਬ ਜੀ ਤਰੱਕੀਆਂ ਦੇਣੀਆਂ ਮਾਂ-ਪਿਓ ਦੇ ਜਿਊਂਦੇ ਜੀਅ ਦੇ ਦੇਣਾ ਬਾਅਦ ਚ ਹਰ ਇੱਕ ਚਾਅ ਅਧੂਰਾ ਲੱਗਦਾ
ਜੇ ਕੋਈ ਇਕੱਲਾ ਰਹਿ ਕੇ ਖੁਸ਼ ਆ ਤਾਂ ਇਸਦਾ ਮਤਲਬ ਇਹ ਨਹੀਂ ਕੇ ਉਸ ਚ ਆਕੜ ਆ ਜਾਂ ਉਸਨੂੰ ਕੋਈ Continue Reading..
ਗੱਲ ਕੀ ਕਰੀ ਜਾਂਦੇ ਓ। ਰੂਹ ਨੂੰ ਤੇ ਮਿਲੇ ਈ ਨਹੀਂ, ਬਸ ਜਿਸਮ ਤੇ ਮਰੀ ਜਾਂਦੇ ਓ।
Your email address will not be published. Required fields are marked *
Comment *
Name *
Email *