ਜਿੰਨੁ ਬੈਠੇਆਂ ਰਜਾਈ ਵਿਚ ਮਿਲ ਜਾਵੇ ਚਾਹ ਓਹਨੂ ਕਿਵੇ ਪਤਾ ਲੱਗਣਾ ਕਮਾਈਆਂ ਕਿਹਨੂ ਕਹਿੰਦੇ ਜਿਹੜਾ ਮੰਮੀ ਦੀ ਉੱਗਲ ਫੜ ਜਾਂਦਾ ਏ ਬਜਾਰ ਓਹਨੂ ਕਿਵੇ ਪਤਾ ਲਗਦੂ ਜੁਦਾਈਆਂ ਕਿਹਨੂ ਕਹਿੰਦੇ
Related Posts
ਬੰਦੇ ਨੂੰ ਇਸ ਗੱਲ ਦਾ ਇਲਮ ਵੀ ਹੈ, ਕਿ ਖਾਲੀ ਹੱਥ ਇਸ ਦੁਨੀਆਂ ਤੋਂ ਜਾਣਾ ਹੈ, ਪਰ ਫਿਰ ਵੀ ਬੰਦਾ Continue Reading..
ਕੋਸ਼ਿਸ਼ ਆਖਰੀ ਸਾਹ ਤਕ ਕਰਨੀ ਚਾਹੀਦੀ ਹੈ ਮੰਜ਼ਿਲ ਮਿਲੇ ਜਾਂ ਤਜਰਬਾ ਚੀਜ਼ਾਂ ਦੋਵੇਂ ਹੀ ਨਾਯਾਬ ਹਨ ।
ਬੇ-ਗੈਰਤਾਂ ਬੇ-ਕਦਰਾਂ ਨੇ ਨਾਂ ਕਦਰ ਏਸਦੀ ਪਾਈ ਮਾਂ ਬੋਲੀ ਨੂੰ ਕਰਕੇ ਨੰਗਿਆਂ ਲੱਗ ਪਏ ਕਰਨ ਕਮਾਈ ।
ਜਿੰਦਗੀ ਵਿੱਚ ਐਸਾ ਲਿੱਖ ਜਾਊ ਕਿ ਦੁਨੀਆਂ ਪੜਦੀ ਰਹੇ, ਜਾਂ ਫਿਰ ਐਸਾ ਕਰ ਜਾਊ ਕਿ ਦੁਨੀਆਂ ਲਿੱਖਦੀ ਰਹੇ .
ਮਰਨ ਤੱਕ ਸਾਥ ਨਿਭਾਉਣ ਦੀਆਂ ਕਸਮਾਂ ਤਾਂ ਹਰ ਕੋਈ ਖਾਂਦਾ ਹੈ, ਪਰ ਸੱਚ ਵਿਚ ਕੋਈ ਕਿਸੇ ਲਈ ਮਰਦਾ ਨਹੀਂ,
ਦੁਨੀਆਂ ਵਿੱਚ ਝੂਠੇ ਲੋਕਾਂ ਨੂੰ ਬਹੁਤੇ ਹੁਨਰ ਆਉਦੇ ਨੇ, ਸੱਚੇ ਲੋਕ ਤਾਂ ਆਰੋਪਾ ਨਾਲ ਹੀ ਮਰ ਜਾਂਦੇ ਨੇ
ਇਕ ਵਾਰੀ ਇਕ ਸੋਹਣੀ ਕੁਡ਼ੀ ਇਕ ਰਾਜੇ ਦੇ ਦਰਬਾਰ ਵਿਚ ਡਾਂਸ ਕਰ ਰਹੀ ਸੀ। ਰਾਜਾ ਬਹੁਤ ਹੀ ਕਾਲਾ ਸੀ। . Continue Reading..
ਜਿਸ ਦੇਸ਼ ਵਿੱਚ ਮੁਫ਼ਤ ਬਿਜਲੀ, ਪਾਣੀ, ਲ਼ੈਪਟਾਪ, ਫ਼ੋਨ, ਆਟਾ-ਦਾਲ, ਪਤੀਲੇ, ਸਾਈਕਲ, wifi, ਸਲਾਈ ਮਸ਼ੀਨਾਂ, ਧਾਰਮਿਕ ਸਥਾਨਾਂ ਤੇ ਜਾਣ ਲਈ ਬੱਸਾਂ, Continue Reading..