ਯਾਰੀ ਦੀ ਜੜ੍ਹ ਵਿੱਚ ਪਿਆਰ ਪਾਈ ਦਾ ਕਰਨ ਜੋ ਸਪਰੇਆ ਸਾਲੇ ਹੋਰ ਹੋਣਗੇ..
mai ਸ਼ਤਰੰਜ ਨਹੀ ਖੇਡਦਾ, ਕਿਓ ਕੀ…. ਦੁਸ਼ਮਨ di ਸਾਡੇ ਸਾਹਮਣੇ ਬੈਠਣ ਦੀ ਔਕਾਤ ਹੈ ਨੀ, ਤੇ ਯਾਰਾਂ ਸਾਹਮਣੇ ਬੈਠ ਕੇ Continue Reading..
ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀ.. ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀ
ਮੈ ਬਹੁਤ ਘੱਟ ਬੋਲਦਾ ਅਸਲ ਜਿੰਦਗੀ ਚ ।। ਸਾਈਦ ਮੈਨੂੰ ਲੋਕਾ ਨੂੰ ਪੱਲਟ ਕੇ ਜਵਾਬ ਦੇਣ ਦੀ ਆਦਤ ਨਹੀਂ ।।
ਨਾ ਹੀ ਦੋਸਤਾ ਦੀ ਫੋਟੋ ਤੇ comment ਕਰਕੇ ਪਿਆਰ ਹੁੰਦਾ ਨਾ ਹੀ like ਕਰਕੇ ਹੁੰਦਾ ਯਾਰਾ ਨੂੰ ਪਿਆਰ ਹਮੇਸ਼ਾ ਦਿਲੋਂ Continue Reading..
ਜਾਦੋ ਕਾੱਸ ਤੀ ਗਾਰ੍ਰੀ ਫੇਰ ਤੂੰ ਰੋਣਾ! ਵਾਧਾ ਤੇਰੇ ਨਾਲ :- ਜਾਦੋ ਟੇੰਮ ਅਇਆ ਮੇਰਾ ਫੇਰ ਤੇਨੰੂ ਸਾੱਹਾ ਨੀ ੳਣਾ Continue Reading..
ਅੱਖਾਂ ਵਿੱਚ ਰੋਹਬ ਥੋੜ੍ਹੀ ਮੁੱਖ ਤੇ smile ਏ! ਜਚਦੇ ਆ ਪੂਰੇ ਭਾਵੇਂ ਦੇਸੀ ਜਿਹਾ style ਏ
ਯਾਰ ਵੀ ਬੜੇ ਆ ਪਰ ਕਦੀ ਮਾਨ ਨਹੀਂ ਕੀਤਾ . ਕੰਮ ਬਥੇਰਿਆ ਦੇ ਕਢੇ ਆ ਪਰ ਕਦੇ ਅਹਿਸਾਨ ਨਹੀਂ ਕੀਤਾ
ਭਾਵੇਂ ਸ਼ਕਲੋਂ ਨੀ ਸੋਹਣੇ ਰੱਬ ਸੋਹਣਾ ਜ਼ਮੀਰ ਦਿੱਤਾ… ਜੇਬਾਂ ਨੋਟਾਂ ਨਾਲ ਨੀ ਭਰੀਆਂ ਪਰ ਦਿਲ ਅਮੀਰ ਦਿੱਤਾ SANDHU
Your email address will not be published. Required fields are marked *
Comment *
Name *
Email *