ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ… ਨਦੀਆਂ ਆਪ ਮਿਲਣ ਆਉਣਗੀਆਂ….
ਪੱਕੇ ਆ ਅਸੂਲ ਨਾ ਜਮੀਰ ਆ ਵਿਕਾਊ ਰੱਖੀ ਬੈਠੇ ਆ ਸਬਰ ਕਿਤੇ ਚੰਗਾ ਵੇਲਾ ਆਊ
ਜੋ ਨਾਲ ਰਹਿ ਕੇ ਕੁੱਝ ਸਵਾਰ ਨਾ ਸਕੇ ਉਹ ਖਿਲਾਫ ਹੋ ਕੇ ਕੀ ਵਿਗਾੜ ਲੈਣਗੇ
ਨਾ 25 ਕਿੱਲੇਅਾ ਦਾ ਟੱਕ ਮਿੱਤਰੋ, ਨਾ ਹੀ ਚਲਦੇ ਟਰਾਲੇ ਯਾਰ ਦੇ…. ਮਿਹਨਤਾਂ ਦੇ ਨਾਲ ਸਾਡਾ ਚਲਦਾ ਗੁਜਾਰਾ, ਲੋਂਕਾ ਵਾਂਗੂ Continue Reading..
ਹੋਲ਼ੀ ਹੋਲ਼ੀ ਲੱਗੂ ਫਲ ਅਜੇ ਬੋਇਆ ਬੀਜ ਆ ਟਾਈਮ ਆਉਣ ਉੱਤੇ ਦੱਸਾਂਗੇ ਅਸੀਂ ਕੀ ਚੀਜ ਆ..
Facebook ਤੇ Like ਤਾ ਹਜਾਰਾਂ ਕਰਦੇ ਨੇ। । । ਕੋਈ ਦਿਲ ਤੋ ਕਰੇ ਤਾ ਚਾਰ ਪੰਜ ਹੀ ਬੁਹਤ ਹੈ।
ਜੱਟ_ਨੂੰ_Scholarship_ਪੱਕੀ_ਲੱਗਦੀ_ ਹੁੰਦੇ_ਪੇਪਰ_ਜੇ_ਅਣਖਾਂ_ਪੁਗੋਣ_ਦੇ_ ਮਿੱਤਰਾਂ_ਦੇ_ਸਿਰ_ਇਲਜ਼ਾਮ_ਬੋਲਦੇ_ ਅੱਲੜਾਂ_ਦੇ_ਦਿਲਾਂ_ਨੂੰ_ਚੁਰੌਣ_ਦੇ_ #DiffreNt_JÅtt_★★★
Jattan De puttan nu pta nahi Lok kyu Marra kehnde ne, Par Oh Nahi jande ke Mull JAttan Diyan yarrrian Continue Reading..
ਸਾਊ ਜਿਹੇ ਬੰਦੇ ਆ… ਦਿਲ ਤੋਂ ਨਾ ਖੋਟੇ ਆ.., ਸ਼ਾਂਤ ਰਹੀਏ ਤਾਂ ਗਊ…. ਜੇ ਅੜ ਗਏ ਤਾਂ ਝੋਟੇ ਆਂ…
Your email address will not be published. Required fields are marked *
Comment *
Name *
Email *