ਵੈਰੀ ਖੰਘ-ਖੰਘ ਕੇ ਦਵਾਈ ਭਾਲ਼ਦੇ, ਹਾਰਮੋਨ ਜੱਟਾਂ ਦੇ ਲੜਾਈ ਭਾਲ਼ਦੇ .।
ਜਮੀਨਤੇ ਰਹਿ ਕੇਅਸਮਾਨਨੂੰ ਛੁਹਣ ਦੀਫਿਤਰਤ ਰੱਖਦੇ ਆ ਪਰ ਕਿਸੇ ਨੂੰ ਗਿਰਾ ਕੇ ਉੱਪਰ ਉੱਠਣਦੀ ਚਾਹਤ ਨੀ
ਲੁੱਕੇ ਹੋਏ ਬੱਦਲ ਹਾਂ, ਬੱਸ ਛਾਉਣਾ ਬਾਕੀ ਏ . ਸਹੀ ਸਮੇਂ ਦੀ ਉਡੀਕ ਹੈ, ਬਸ ਸਾਹਮਣੇ ਆਉਣਾ ਬਾਕੀ ਏ
ਆਏ ਗਏ ਨੂੰ ਦੇਗ ਪੱਕੀ ਸਿਰ ਚੜ੍ਹੇ ਨੂੰ ਤੇਗ ਪੱਕੀ । ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ॥
ਅਸੀ ਤੈਨੂੰ ਬੜਾ ਖਾਸ ਮੰਨਦੇ ਆ ਪਰ ਮਾਫ਼ ਕਰੀ ਖੁਦ ਨੂੰ ਆਮ ਨੀ ਮੰਨਦੇ!!
ਦਿਲ ਸਾਫ ਤੇ ਨੀਤ ਸੁੱਚੀ ਰੱਖੀੲੇ ਨਜ਼ਰਾ ਬੇਸੱਕ ਝੁਕੀਅਾ ਹੌਣ ਪਰ ਸੋਚ ਅਸਮਾਨ ਤੋਂ ੳੁੱਚੀ ਰੱਖੀੲੇ……..
ਚੋਟੀ ਦੇ ਖਿਡਾਰੀਆ ਨੂੰ ਜਾਵਾ ਕੱਟਦਾ ਚਰਚਾ ਦੇ ਵਿੱਚ ਰਹਿੰਦਾ ਨਾਮ ਜੱਟ ਦਾ
ਆਕੜਾ ਦਿਖਾਉਂਦੀ ਸੀ ਗੱਲ-ਗੱਲ ‘ਤੇ__ ਚੰਨ ਜਿਹਾ ਗਭਰੂ ਗਵਾ ਕੇ ਬਹਿ ਗਈ_
ਜੱਟ_ਨੂੰ_Scholarship_ਪੱਕੀ_ਲੱਗਦੀ_ ਹੁੰਦੇ_ਪੇਪਰ_ਜੇ_ਅਣਖਾਂ_ਪੁਗੋਣ_ਦੇ_ ਮਿੱਤਰਾਂ_ਦੇ_ਸਿਰ_ਇਲਜ਼ਾਮ_ਬੋਲਦੇ_ ਅੱਲੜਾਂ_ਦੇ_ਦਿਲਾਂ_ਨੂੰ_ਚੁਰੌਣ_ਦੇ_ #DiffreNt_JÅtt_★★★
Your email address will not be published. Required fields are marked *
Comment *
Name *
Email *