ਸਾਨੂੰ ਤੋੜਨਾ ਇੰਨਾ ਸੌਖਾ ਕਿੱਥੇ .. ਉਹ ਤਾਂ ਸੁਪਨੇ ਹੀ ਸੀ ਜਿਹੜੇ ਜਲਦੀ ਟੁੱਟ ਗਏ..
ਸਾਡੇ ਵਾਰੇ ਅੰਦਾਜੇ ਲਾਣੇ ਛੱਡ ਦੋ ਦਿਲ ਦੀ ਅਮੀਰੀ ਤੈਨੂੰ ਸਮਜ ਨੀ ਆਉਣੀ
ਤੇਰਾ ਸੋਹਣੀਏ ਗੁਆਂਢੀ ਚੱਕਣਾ. ਜੇਹੜਾ ਚੱਕਦਾ ਏ ਮਿੱਤਰਾ ਦਾ ਟਾੲਿਮ ਨੀ. ਜੇ ਚੁੱਪ ਆ ਤਾਂ ਸਮਝੀ ਨਾ ਡਰਦੇ ਆ. ਹੱਥ Continue Reading..
ਗੁਣ ਜਾਣਦੀ ਨੀ ਮਿੱਤਰਾਂ ਦਾ . ਅਲੜਾਂ ਕਟਾੳੁਣ ਪਰਚੀ Time ਵਿਕਦਾ ਮਿੱਤਰਾਂ ਦਾ
ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ… ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ… ਮੈਂ ਵੀ ਘੈਟ ਜਿਹੀ ਸਵੇਗੀ ਮੁਟਿਆਰ ਐ… Continue Reading..
ਸ਼ੁਰੂ ਤੋ ਹੀ SET ਕਾਕਾ ਕੀਤੇ ਨੇ ਰਿਕਾਡ ਅਸੀ ਬੋਲੀ ਦਾ ਨੀ Mitra ਦਾ ਨਾਮ ਬੋਲਦਾ!
ਸ਼ੋਕ ਤੇ ਮੇਰੇ ਵੀ ਸਿਰੇ ਦੇ ਨੇ ਪਰ ਜੋ ਮਾਪਿਆਂ ਦਾ ਦਿਲ ਦੁੱਖਾਵੇ ਮੈ ਉਹ ਸ਼ੋਕ ਨਹੀਂ ਰੱਖਦੀ……
ਸਾਨੂੰ ਸਮਝਣ ਲਈਦਿਲ ਵਰਤੀ, ਦਿਮਾਗ਼ ਤਾ ਵਹਿਮ ‘ਚ ਹੀ ਰੱਖੂ
Na ਮੈ ਪਾਉਂਦੀ Gucci ਨਾ armani ਵੇ , Punjaji ਜੁੱਤੀ ਨਾਲ Suit, Desi ਜੱਟੀ ਦੀ Nishani Aha …
Your email address will not be published. Required fields are marked *
Comment *
Name *
Email *