ਭਾਨ ਛੱਡ ਕੇ ਨੋਟਾ ਨੂੰ ਨਹੀ ਪਈ ਦਾ ਕੀ ਪਤਾ ਭਾਨ ਵੀ Bit Coin ਦੀ ਹੋਵੇ..
ਜੇ ਹੋਟਲ ਵਿੱਚ ਕੌਫ਼ੀ ਪੀ ਕੇ ਬੰਦ ਕਮਰੇ ਵਿੱਚ ਰਾਤ ਗੁਜਾਰਨਾ ਮੁਹੱਬਤ ਹੈ ਤਾਂ ਬੇਸਵਾਂ ਦੁਨੀਆ ਦੀ ਸਭ ਤੋਂ ਵੱਡੀ Continue Reading..
ਹਮ ਬੁਰੇ ਲੋਗ ਹੈ ਜਨਾਬ ਜ਼ਰੂਰਤ ਪੜੇ ਤੋਂ ਬੁਰੇ ਵਖਤ ਪਰ ਯਾਦ ਕਰਨਾ
ਜਿਹੜੇ ਘਰੇਂ ਮਾਂ ਨੂੰ ਸਿੱਧੇ ਮੂੰਹ ਨੀ ਬੋਲਦੇ ਓ ਅੱਜ ਕੱਲ SOCIAL MEDIA ਤੇ ਸਰਵਣ ਪੁੱਤ ਬਣੇ ਫਿਰਦੇ ਨੇ
ਲਾਟਰੀ ਸਿਰਫ ਪੈਸਿਆਂ ਦੀ ਹੀ ਨਹੀਂ ਹੁੰਦੀ ਇੱਕ ਚੰਗੇ ਇਨਸਾਨ ਦਾ ਜਿੰਦਗੀ ਵਿੱਚ ਮਿਲਣਾ ਵੀ ਕਿਸੇ ਲਾਟਰੀ ਤੋਂ ਘੱਟ ਨਹੀਂ Continue Reading..
ਯਾਂਰ ਦੀ friend ਤੇ ਨਾਂ ਅੱਖ ਰੱਖੀਏ,, ਪੱਕਾਂ ਮੁੱਲ ਪੈਦਾਂ ਸੁਥਰੇ ਈਮਾਂਨ ਦਾਂ ਨੰਗ ਬੰਦਾਂ ਮੰਗੇ ਖਰਚਾਂ ਮਸ਼ੂਕ ਤੋਂ,😃😃 ਸਪੀਕਰ Continue Reading..
ਪੰਜਾਬ ਦਾ ਦਰਦ ਸੁਣੋ ਸੁਣਾਵਾਂ ਦੇਸ ਵਾਸੀਓ ਸੱਚੀਂ ਗੱਲ ਨੌਜਵਾਨ ਦੀ, ਪੰਜਾਬੀ ਸੀ ਸੋ ਅਣਖ ਦੇ ਰਾਖੇ, ਨਸ਼ਿਆਂ ਵਿੱਚ ਅਣਖ Continue Reading..
ਜਿੰਦਗੀ ਦਾ ਮਜਾ ਲੈਣਾ ਸਿੱਖੋ… ਸਮਾਂ ਤਾਂ ਤੁਹਾਡਾ ਮਜਾ ਲੈਦਾ ਹੀ ਰਹੇਗਾ
ਮਤਲੱਬ ਬਿਨਾ ਕੋਣ ਪੁੱਛਦਾ ਏ ਕਿਸੇ ਨੂੰ,, ਬਿਨਾ ਰੂਹ ਦੇ ਤਾ ਘਰ ਵਾਲੇ ਵੀ ਨਹੀ ਰੱਖਦੇ ਜਿਸਮਾ ਨੂੰ,,,
Your email address will not be published. Required fields are marked *
Comment *
Name *
Email *